Public App Logo
Profile Picture

Udyan Xpress

@udyanxpress
14019Followers
0Following
ਚਮਕੀ ਕਿਸਮਤ, ਬਜੇ ਢ਼ੋਲ
ਨਵੀਂ ਅਨਾਜ ਮੰਡੀ ਤੋਂ ਵੱਡੀ ਖਬਰ 
01-10-26
ਲਗਜ਼ਰੀ ਬੱਸ 'ਚ ਕਰੋ ਸ਼ਾਨਦਾਰ ਸਫਰ,, ਸਭ ਤੋਂ ਘੱਟ ਰੇਟਾਂ ਵਿੱਚ 
Doda Tour and Travels 
88472-60089, 62809-62780
Balwant jewellers and rajwada Draw Tommorow 2-10-2026
ਅੱਜ ਕਿਸ ਕਿਸ ਦੇ ਖਾਤੇ ਵਿੱਚ ਹੋਈ ਟੂੰ ਟੂੰ
ਲਓ ਜੀ ਹੋ ਗਿਆ ਫਾਟਕ ਬੰਦ 
 ਹੁਣ ਰਾਤ ਨੂੰ 8 ਵਜੇ ਖੁਲੇਗਾ 
01-10-2026
पंजाब में आज महिलाओं के खातों में आएंगे1000 रुपए...

तरनतारन में पंजाब सरकार की ओर से आज ‘मुख्यमंत्री मावां धीयां सत्कार योजना’ के तहत राज्य स्तरीय कार्यक्रम आयोजित किया जाएगा। यह कार्यक्रम गोइंदवाल साहिब की दाना मंडी में दोपहर 12 बजे से होगा। कार्यक्रम में पंजाब के मुख्यमंत्री भगवंत सिंह मान और सरकार की अन्य प्रमुख हस्तियां शामिल होंगी।

कार्यक्रम में सरकार की ओर से योजना के तहत महिलाओं और बेटियों से जुड़ी आर्थिक सहायता की किस्त जारी की जाएगी।‘मुख्यमंत्री मावां धीयां सत्कार योजना’ का उद्देश्य महिलाओं और बेटियों को आर्थिक सहायता उपलब्ध कराना है। आज गोइंदवाल साहिब में होने वाले राज्य स्तरीय कार्यक्रम के दौरान इसी को लेकर कार्यक्रम आयोजित किया जा रहा है।

कार्यक्रम को लेकर प्रशासन की ओर से तैयारियां की गई हैं। मुख्यमंत्री भगवंत सिंह मान कार्यक्रम में शामिल होकर योजना को लेकर जानकारी साझा करेंगे और लाभार्थियों से भी संवाद करेंगे। इस के तहत सामान्य वर्ग की महिलाओं को प्रति माह ₹1,000 और अनुसूचित जाति (SC/ST) की महिलाओं को प्रति माह ₹1,500 की वित्तीय सहायता दी जाती है।
ਮਿਤੀ ‌: 01.10.2026
ਮਾਰਕਿਟ ਕਮੇਟੀ ਦਾ ਨਾਮ: ਅਬੋਹਰ

 Cotton
ਪ੍ਰਾਈਵੇਟ ਅੱਜ ਦੀ ਆਮਦ: 2300 Qtl
ਪ੍ਰਾਈਵੇਟ ਵੱਧ ਤੋਂ ਵੱਧ ਰੇਟ: 8335
ਘੱਟ ਤੋਂ ਘੱਟ ਰੇਟ: 8100
ਔਸਤਨ ਰੇਟ: 8230

Kapah 
ਅੱਜ ਦੀ ਆਮਦ: 120 Qtl 
ਵੱਧ ਤੋਂ ਵੱਧ ਰੇਟ: 8025
ਘੱਟ ਤੋਂ ਘੱਟ ਰੇਟ: 7940
ਔਸਤਨ ਰੇਟ: 7995
ਪੰਜਾਬ ਕਾਂਗਰਸ 'ਚ ਬਦਲਾਅ ਦੀ ਤਿਆਰੀ
ਅਸਤੀਫ਼ਾ ਦੇਣ ਤੋਂ ਬਾਅਦ Raja Warring ਦਾ ਪਹਿਲਾ ਬਿਆਨ
ਕਿਸਾਨਾਂ ਨੂੰ ਹੁਣੇ ਤੱਕ ਨਹੀਂ ਮਿਲਿਆ ਨਰਮਾ ਬੀਜ ਦਾ ਮੁਆਵਜ਼ਾ
ਅਸੀਂ ਜਾਖੜ ਦਾ ਪਰਿਵਾਰ ਹਾਂ
7 ਘੰਟੇ ਸ਼੍ਰੀ ਗੰਗਾਨਗਰ ਰੋਡ ਰੇਲਵੇ ਫਾਟਕ ਰਹੇਗਾ ਬੰਦ 
ਇਕ ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ 
01-10-2026
🚨 अबोहर में आज श्री गंगानगर रोड रेलवे फाटक 7 घंटे रहेगा बंद!
🚧 रेलवे फाटक नंबर B-50 पर आज दोपहर 1 बजे से रात 8 बजे तक आवागमन रहेगा बंद
अबोहर-पंजकोसी रेलवे सेक्शन पर स्थित रेलवे लेवल क्रॉसिंग नंबर B-50 (KM 73/20-74/1) पर आपातकालीन मरम्मत कार्य के चलते 1 अक्टूबर 2026 को सड़क यातायात बंद रहेगा।
रेलवे विभाग द्वारा CSM 965 मशीन से मेंटेनेंस कार्य किया जाएगा। रेलवे एवं सड़क यातायात की सुरक्षा को ध्यान में रखते हुए यह निर्णय लिया गया है।
⏰ समय: दोपहर 1:00 बजे से रात 8:00 बजे तक
🚗 वाहन चालकों के लिए वैकल्पिक रास्ते:
🔹 बठिंडा बाईपास फ्लाईओवर (ROB)
🔹 हनुमानगढ़ रोड ROB
🔹 B-49 (गौशाला रोड)
🔹 A-48/A (सीतो रोड)
Good morning
Jai shree shyam
अबोहर को सरकार से मिली डुगडुगी
ਅਬੋਹਰ ਕੋਰਟ ਕਪਲੈਕਸ ਮਾਮਲੇ ਵਿੱਚ ਅਬੋਹਰ ਪੁਲਿਸ ਦੀ ਕਾਰਵਾਈ
ਸੀਤੋ ਰੋਡ ਨੂੰ ਬਣਾਉਣ ਦੀ ਮੰਗ ਨੂੰ ਲੈ ਕੇ ਧਰਨਾ ਲਗਾਤਾਰ ਦੂਸਰੇ ਦਿਨ ਰਿਹਾ ਜਾਰੀ
Sorabh Furniture ਤੇ ਆ ਗਏ ਨਵੇਂ ਆਫਰ
ਦੁਕਾਨ ਵਿੱਚੋਂ mobile ਚੋਰੀ
गुवाहाटी वन डे में शुभमन गिल ने लगाया दोहरा शतक 
भारत ने वेस्टइंडीज को 8 विकेट से हराया
ਅਬੋਹਰ, 30 ਸਤੰਬਰ ( ) ਅਬੋਹਰ ਸਬ ਡਿਵੀਜ਼ਨ ਦੀਆਂ ਅਦਾਲਤਾਂ ਦੇ ਬਾਹਰ ਬੀਤੇ ਦਿਨੀਂ ਦਿਨ ਦਿਹਾੜੇ ਵਾਪਰੀ ਗੁੰਡਾਗਰਦੀ ਦੀ ਘਟਨਾ ਦੇ ਰੋਸ ਵਜੋਂ ਬਾਰ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਮੂਹ ਵਕੀਲਾਂ ਨੇ ਅੱਜ ਹੜਤਾਲ ਕਰਦਿਆਂ ਆਪਣਾ ਕੰਮਕਾਜ ਠੱਪ ਰੱਖਿਆ। ਹੜਤਾਲ ਦੀ ਸੂਚਨਾ ਮਿਲਣ ’ਤੇ ਮਾਨਯੋਗ ਸੈਸ਼ਨ ਜੱਜ ਫਾਜ਼ਿਲਕਾ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਐੱਸ.ਪੀ. ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਅਧਿਕਾਰੀਆਂ ਦੀ ਟੀਮ ਨੇ ਅਬੋਹਰ ਦੇ ਤਹਿਸੀਲ ਕੰਪਲੈਕਸ ਸਥਿਤ ਵਕੀਲਾਂ ਦੇ ਬਾਰ ਰੂਮ ਵਿਚ ਵਕੀਲਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਵਕੀਲਾਂ ਨੇ ਅਬੋਹਰ ਦੇ ਕੋਰਟ ਕੰਪਲੈਕਸ ਵਿਚ ਵਾਪਰੀ ਕਤਲ ਦੀ ਘਟਨਾ ਅਤੇ ਹਾਲ ਹੀ ਵਿਚ ਵਾਪਰੀਆਂ ਗੁੰਡਾਗਰਦੀ ਦੀਆਂ ਘਟਨਾਵਾਂ ’ਤੇ ਰੋਸ ਪ੍ਰਗਟ ਕਰਦਿਆਂ ਕਚਹਿਰੀ ਕੰਪਲੈਕਸ ਵਿਚ ਵਕੀਲਾਂ ਅਤੇ ਹੋਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਐੱਸ.ਪੀ. ਹੈੱਡਕੁਆਰਟਰ ਗੁਰਮੀਤ ਸਿੰਘ, ਥਾਣਾ ਸਿਟੀ 1 ਦੇ ਮੁਖੀ ਮਨਿੰਦਰ ਸਿੰਘ, ਨਵਦੀਪ ਸ਼ਰਮਾ ਸਮੇਤ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ। ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਅੰਮ੍ਰਿਤਪਾਲ ਸਿੰਘ ਤਿੰਨਾ, ਉਪ ਪ੍ਰਧਾਨ ਸ਼ਰੂਤੀ ਭੀਮਵਾਲ, ਸੰਜੀਵ ਬਜਾਜ, ਅਰੁਣ ਮੁੰਜਾਲ ਸਮੇਤ ਹੋਰ ਵਕੀਲਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ ਨੇ ਹਾਈਕੋਰਟ ਵਿਚ ਦਾਇਰ ਰਿਟ ਪਟੀਸ਼ਨ ਦੇ ਹਵਾਲੇ ਨਾਲ ਕੋਰਟ ਕੰਪਲੈਕਸ ਵਿਚ ਪੁਖ਼ਤਾ ਸੁਰੱਖਿਆ ਪ੍ਰਬੰਧ ਕਰਨ ਅਤੇ ਆਰਜ਼ੀ ਤੌਰ ’ਤੇ ਪੁਲਿਸ ਚੌਕੀ ਸਥਾਪਿਤ ਕਰਨ ਦੀ ਮੰਗ ਵੀ ਰੱਖੀ। ਐੱਸ.ਪੀ. ਗੁਰਮੀਤ ਸਿੰਘ ਨੇ ਵਕੀਲਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਵਕੀਲਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਅਬੋਹਰ ਕੋਰਟ ਕੰਪਲੈਕਸ ਵਿਚ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਚੈਕਿੰਗ ਲਈ 2 ਵਿਸ਼ੇਸ਼ ਪੁਲਿਸ ਮੁਲਾਜ਼ਮ ਤਾਇਨਾਤ ਕਰਨ ਦੇ ਨਾਲ-ਨਾਲ ਆਧੁਨਿਕ ਹਥਿਆਰਾਂ ਨਾਲ ਲੈਸ ਚਾਰ ਪੁਲਿਸ ਮੁਲਾਜ਼ਮਾਂ ਵਾਲੀ ਇਕ ਈ.ਆਰ.ਵੀ ਗੱਡੀ ਅਦਾਲਤ ਕੰਪਲੈਕਸ ਦੀ ਪਾਰਕਿੰਗ ਨੇੜੇ ਹਰ ਸਮੇਂ ਪੈਟਰੋਲੰਿਗ ਕਰੇਗੀ। ਇਸ ਦੇ ਨਾਲ ਹੀ ਕੱਲ੍ਹ ਦੀ ਘਟਨਾ ਦੇ ਮਾਮਲੇ ਵਿਚ 14 ਲੋਕਾਂ ਅਤੇ ਹੋਰ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਆਰੰਭੀ ਗਈ ਹੈ। ਉਨ੍ਹਾਂ ਕਿਹਾ ਕਿ ਕੋਰਟ ਕੰਪਲੈਕਸ ਵਿਚ ਪੁਲਿਸ ਚੌਂਕੀ ਸਥਾਪਿਤ ਕਰਨ ਸਬੰਧੀ ਵੀ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਵਿਚਾਰ^ਵਟਾਂਦਰਾ ਕਰਕੇ ਜਲਦ ਲੋੜੀਂਦੇ ਕਦਮ ਚੁੱਕੇ ਜਾਣਗੇ। ਇਸ ਤੋਂ ਇਲਾਵਾ ਕੋਰਟ ਕੰਪਲੈਕਸ ਵਿਚ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਆਉਣ^ਜਾਣ ਵਾਲੇ ਰਸਤਿਆਂ ਸਬੰਧੀ ਵੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਪੁਲਿਸ ਅਧਿਕਾਰੀਆਂ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਬਾਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਸਹਿਮਤੀ ਪ੍ਰਗਟ ਕਰਦਿਆਂ ਹੜਤਾਲ ਵਾਪਸ ਲੈਣ ਦਾ ਫ਼ੈਸਲਾ ਕੀਤਾ। ਮੰਚ ਸੰਚਾਲਨ ਬਾਰ ਐਸੋਸੀਏਸ਼ਨ ਦੇ ਸਕੱਤਰ ਗੌਰਵ ਧੂੜੀਆ ਨੇ ਕੀਤਾ। ਇਸ ਮੌਕੇ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ, ਉਪ ਪ੍ਰਧਾਨ ਸ਼ਰੂਤੀ ਭੀਮਵਾਲ, ਸਕੱਤਰ ਗੌਰਵ ਧੂੜੀਆ, ਜੁਆਇੰਟ ਸਕੱਤਰ ਨੇਹਾ ਸ਼੍ਰੀ, ਕੈਸ਼ੀਅਰ ਰਿਧਮ ਵਧਵਾ, ਸੰਦੀਪ ਬਜਾਜ, ਹਰਪ੍ਰੀਤ ਸਿੰਘ, ਗੁਰਜਿੰਦਰ ਸਿੰਘ ਕਾਲੜਾ, ਸਿਕੰਦਰ ਕਪੂਰ, ਅਮਿਤ ਅਸੀਜਾ ਬਾਵਾ, ਤੇਜਿੰਦਰ ਸਿੰਘ ਖ਼ਾਲਸਾ, ਮੁਕੇਸ਼ ਕੁਮਾਰ ਲੱਕੀ, ਸਰਵਣ ਕੁਮਾਰ, ਗੋਰੀ ਸ਼ੰਕਰ ਮਾਕੜ, ਦੇਵਾਨੰਦ ਸਚਦੇਵਾ, ਵਰਿੰਦਰ ਸਿੰਘ ਸੰਧੂ, ਜੈਸਮੀਨ ਬਿਸ਼ਨੋਈ, ਕਾਜਲ ਸਰੋਜ, ਪ੍ਰਿਅੰਕਾ, ਸਿਮਰਨ ਸੋਢੀ, ਅਨੰਦ ਗੁਪਤਾ, ਸੁਨੀਲ ਕੰਬੋਜ, ਅਮਨ ਵਧਵਾ, ਵਿਨੋਦ ਮਹਿਤਾ, ਆਦਰਸ਼ ਗੋਇਲ, ਸੁਨੀਲ ਕੜਵਾਸਰਾ, ਖਰਜੀਤ ਸਿੰਘ, ਮਹਾਂਵੀਰ ਗਿੱਲਾ, ਵਿਵੇਕ ਗੁਲਬੱਧਰ, ਪ੍ਰਭਜੋਤ ਸਿੰਘ ਕਾਲੜਾ, ਗੌਤਮ ਕਪੂਰ, ਦਵਿੰਦਰ ਸਿੰਘ ਸੰਧੂ, ਸੁਨੀਲ ਮਹਿਰਾ, ਸ਼ੀਤਲ ਬਜਾਜ, ਅਵਿਨਾਸ਼ ਮੁਟਨੇਜਾ, ਕੁਲਦੀਪ ਸਿੰਘ ਸਿੱਧੂ, ਅਮਿਤ ਘੁੜੇਲਾ ਸਮੇਤ ਭਾਰੀ ਗਿਣਤੀ ਵਿਚ ਵਕੀਲ ਹਾਜ਼ਰ ਸਨ।
ਮਿਤੀ ‌: 30.09.2026
ਮਾਰਕਿਟ ਕਮੇਟੀ ਦਾ ਨਾਮ: ਅਬੋਹਰ

 Cotton
ਪ੍ਰਾਈਵੇਟ ਅੱਜ ਦੀ ਆਮਦ: 2500 Qtl
ਪ੍ਰਾਈਵੇਟ ਵੱਧ ਤੋਂ ਵੱਧ ਰੇਟ: 8365
ਘੱਟ ਤੋਂ ਘੱਟ ਰੇਟ: 8000
ਔਸਤਨ ਰੇਟ: 8325

Kapah 
ਅੱਜ ਦੀ ਆਮਦ: 130 Qtl 
ਵੱਧ ਤੋਂ ਵੱਧ ਰੇਟ: 8185
ਘੱਟ ਤੋਂ ਘੱਟ ਰੇਟ: 8035
ਔਸਤਨ ਰੇਟ: 8100
एचडीएफसी ब्रांच सीतो के खिलाफ उपभोक्ता अदालत में कंडक्ट ऑफ कोर्ट का दावा दायर किया, बैंक ने पीड़ित विनोद कुमार को 273863 रूपये का चैक दिया
बैंक में लगाये गये चैक को गायब करने का आरोप था
अबोहर, 30 सितंबर : विधानसभा बल्लुआना के अंतर्गत आते गांव हिम्मतपुरा निवासी विनोद कुमार पुत्र संतराम ने एचडीएफसी बैंक सीतो ब्रांच में 1.5 लाख का चैक 2019 में लगाया था। बैंक कर्मचारियों की लापरवाही के कारण चैक बैंक से गायब हो गया। विनोद कुमार ने अपने वकील प्रकाश मक्कड़ व आनंद गुप्ता के माध्यम से उपभोक्ता अदालत फिरोजपुर में केस दायर किया। उपभोक्ता अदालत में 2023 में यह केस फाजिल्का उपभोक्ता अदालत में भेज दिया। फाजिल्का की उपभोक्ता अदालत में बैंक के वकील विपन गुप्ता पेश हुए। अदालत ने आदेश जारी किया कि डेढ़ लाख रूपये 9 प्रतिशत ब्याज की दर से, 10 हजार व 5 हजार रूपये वकील की फीस सहित 45 दिन के अंदर देने के आदेश जारी किए। बैंक ने उपभोक्ता अदालत के आदेश नहीं माने। एडवोकेट प्रकाश मक्कड़ व आनंद गुप्ता ने अदालत में कंडक्ट ऑफ कोर्ट का केस दायर किया। कोर्ट के प्रधान विशाल अरोड़ व मैंबर तेजिंद्र कौर मैडम ने दोनों पक्षों की दलीलें सुनने के बाद बैंक को नोटिस जारी किया। बैंक के अधिकारियों ने विनोद कुमार को 2 लाख 73 हजार 863 रूपये का चैक सौंपा।