Public App Logo
Jansamasya
News
पुलिस
Bjp
National
Police
Bihar
India
कांग्रेस
बीजेपी
Gujarat
Congress
Modi
Delhi
Viral
मारपीट
Crime
Jharkhand
Dm
Up
Bollywood
Breakingnews
Narendramodi
Madhya_pradesh
उत्तरप्रदेश
Pmmodi
Rahulgandhi
यूपी
कानपुर
Uttarpradesh

News in Sultanpur Lodhi

ਨਗਰ ਕੌਂਸਲ ਦਫ਼ਤਰ ਸੁਲਤਾਨਪੁਰ ਲੋਧੀ ਵਿਖੇ ਅੱਜ ਭਾਰਤ ਦੇਸ਼ ਦਾ 80ਵਾਂ ਅਜ਼ਾਦੀ ਦਿਵਸ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਦੌਰਾਨ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਨਗਰ ਕੌਂਸਲ ਪ੍ਰਧਾਨ ਸੰਦੀਪ ਕੌਰ ਜੀ ਵਾਈਸ ਪ੍ਰਧਾਨ ਗੁਰਜੀਤ ਕੌਰ ਜੀ ਨੇ ਝੰਡੇ ਦੀ ਰਸਮ ਨੂੰ ਅਦਾ ਕੀਤਾ, ਇਸ ਦੌਰਾਨ ਦਫ਼ਤਰ ਦਾ ਸਾਰਾ ਸਟਾਫ ਕੌਂਸਲਰ ਸਾਹਿਬਾਨ ਅਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਰਹੇ।ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰਹਮ ਸਰੂਪ ਸਹੋਤਾ ਅਤੇ ਮਨਦੀਪ ਕੌਰ ਦੀ ਖਾਸ ਰਿਪੋਰਟ...#RS1news_TV #sultanpurlodhi #punjab #breakingnews #azadikaamritmahotsav

Sultanpur Lodhi, Kapurthala | Aug 15, 2026

RS1news_TV ਦੇ ਸਾਰੇ ਪਰਿਵਾਰ ਵਲੋਂ 80ਵੇਂ ਅਜ਼ਾਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ...#RS1news_TV #punjab #breakingnews #azadikaamritmahotsav #newsupdate

108 ਸੰਤ ਨਿਰੰਜਨ ਦਾਸ ਜੀ ਨੇ ਮਨਦੀਪ ਨੂੰ ਦਿੱਤੀ ਚੇਤਾਵਨੀ...#RS1news_TV #sachkhandballan #punjab #ravidassiyacommunity #breakingnews

ਪਟਿਆਲਾ ਦੇ ਰਿਵਾਜ਼ ਬ੍ਰਾਹਮਣਾਂ ਇਲਾਕੇ ਦੇ ਇੱਕ ਵਿਅਕਤੀ ਜਿਸਦਾ ਦਾ ਨਾਮ ਅਰੁਣ ਦਸਿਆ ਜਾ ਰਿਹਾ ਹੈ ਉਸਦੀ ਸੁਮਨ ਗੁਪਤਾ ਨਾਮ ਦੀ ਔਰਤ ਨਾਲ ਚਲ ਰਹੇ ਸੀ ਪ੍ਰੇਮ ਸਬੰਧ, ਮਹਿਲਾ ਦੇ ਪਤੀ ਨੂੰ ਪਤਾ ਲੱਗਣ ਤੋਂ ਬਾਅਦ ਉਸਨੇ ਪਤਨੀ ਦੇ ਪ੍ਰੇਮੀ ਦੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਸਦੀ ਇਲਾਜ਼ ਦੌਰਾਨ ਰਾਜਿੰਦਰਾ ਹਸਪਤਾਲ ਵਿਖੇ ਮੌਤ ਹੋ ਗਈ। ਖ਼ਬਰ ਬਿਓਰੋ ਚੀਫ....#RS1news_TV #patiala #punjab #breakingnews #punjabpolice

Sultanpur Lodhi, Kapurthala | Aug 14, 2026

ਜਲੰਧਰ ਪੁਲਿਸ ਨੇ ਸਵਤੰਤਰਤਾ ਦਿਵਸ ਨੂੰ ਮੁੱਖ ਰਖਦਿਆਂ ਹੋਇਆਂ ADCP ਰਾਕੇਸ਼ ਯਾਦਵ ਨੇ ਪੁਲਿਸ ਫੋਰਸ ਸਮੇਤ ਬੱਸ ਸਟੈਂਡ ਵਿਖੇ ਸ਼ੱਕੀ ਵਿਅਕਤੀਆਂ ਦੇ ਬੈਗ ਚੈਕ ਕੀਤੇ। ਉਥੇ ਹੀ ਉਹਨਾਂ ਨੇ ਸੰਦਿਗਦ ਵਿਅਕਤੀਆਂ ਤੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਜਿੱਥੇ ਉਹਨਾਂ ਨੇ ਯਾਤਰੀਆਂ ਦੇ ਬੈਗਾਂ ਦੀ ਤਲਾਸ਼ੀ ਲਿਤੀ ਉਥੇ ਹੀ ਯਾਤਰੀਆਂ ਕੋਲੋਂ ਪੁੱਛ ਗਿੱਛ ਵੀ ਕੀਤੀ ਗਈ। ਤੁਸੀਂ ਦੇਖ ਰਹੇ ਹੋ ਜਲੰਧਰ ਤੋਂ ਪੱਤਰਕਾਰ ਸੰਜੀਵ ਲੱਕੀ ਦੀ ਖਾਸ ਰਿਪੋਰਟ...#RS1news_TV #punjab #breakingnews #newsupdate #punjabpolice

500 ਕਿਲੋ ਹੈਰੋਇਨ ਕੇਸ 'ਚ NIA ਦੀ ਵੱਡੀ ਕਾਰਵਾਹੀ...#RS1news_TV #amritsar #punjab #breakingnews #punjabpolice