Public App Logo
Jansamasya
News
पुलिस
Bjp
National
Police
Bihar
India
कांग्रेस
बीजेपी
Gujarat
Congress
Modi
Delhi
Viral
मारपीट
Crime
Jharkhand
Dm
Up
Bollywood
Breakingnews
Narendramodi
Madhya_pradesh
उत्तरप्रदेश
Pmmodi
Rahulgandhi
यूपी
कानपुर
Uttarpradesh

News in Phagwara

ਫਗਵਾੜੇ ਥਾਣਾ ਸਿਟੀ ਦੀ ਪੁਲਿਸ ਨੇ ਕੀਤਾ ਪਰਚਾ ਦਰਜ
ਮਾਮਲਾ ਗੱਡੀ ਕਿਰਾਏ ਤੇ ਲੈ ਕੇ ਗੱਡੀ ਨੂੰ ਖੁਰਦ ਬੁਰਦ ਕਰਨ ਦਾ
ਸਿਟੀ ਪੁਲਿਸ ਨੇ ਧਰਮਪਲ ਬੈਂਸ ਪੁੱਤਰ ਗੁਰਮੇਲ ਸਿੰਘ ਬੈਂਸ ਵਾਸੀ ਕਿਰਤੀ ਨਗਰ ਗਲੀ ਨੰਬਰ 2 ਤੇ ਦਿੱਤਾ ਪਰਚਾ,ਧਰਮਪਾਲ ਬੈਂਸ ਤੇ ਪੁਲਿਸ ਨੇ 406,420,201 IPC ਦੇ ਤਹਿਤ ਕੀਤਾ ਪਰਚਾ,ਇਹ ਪਰਚਾ ਅਨੀਤਾ ਕੁਮਾਰੀ ਪਤਨੀ ਧਰਮਿੰਦਰ ਕਾਲੜਾ ਗ੍ਰੀਨ ਪਾਰਕ ਦੀ ਸ਼ਿਕਾਇਤ ਤੇ ਕੀਤਾ ਗਿਆ #phagwaracitylive #manuchawla #phagwara #phagwaracity #phagwaranews

ਫਗਵਾੜੇ ਥਾਣਾ ਸਿਟੀ ਦੀ ਪੁਲਿਸ ਨੇ ਕੀਤਾ ਪਰਚਾ ਦਰਜ ਮਾਮਲਾ ਗੱਡੀ ਕਿਰਾਏ ਤੇ ਲੈ ਕੇ ਗੱਡੀ ਨੂੰ ਖੁਰਦ ਬੁਰਦ ਕਰਨ ਦਾ ਸਿਟੀ ਪੁਲਿਸ ਨੇ ਧਰਮਪਲ ਬੈਂਸ ਪੁੱਤਰ ਗੁਰਮੇਲ ਸਿੰਘ ਬੈਂਸ ਵਾਸੀ ਕਿਰਤੀ ਨਗਰ ਗਲੀ ਨੰਬਰ 2 ਤੇ ਦਿੱਤਾ ਪਰਚਾ,ਧਰਮਪਾਲ ਬੈਂਸ ਤੇ ਪੁਲਿਸ ਨੇ 406,420,201 IPC ਦੇ ਤਹਿਤ ਕੀਤਾ ਪਰਚਾ,ਇਹ ਪਰਚਾ ਅਨੀਤਾ ਕੁਮਾਰੀ ਪਤਨੀ ਧਰਮਿੰਦਰ ਕਾਲੜਾ ਗ੍ਰੀਨ ਪਾਰਕ ਦੀ ਸ਼ਿਕਾਇਤ ਤੇ ਕੀਤਾ ਗਿਆ #phagwaracitylive #manuchawla #phagwara #phagwaracity #phagwaranews

Phagwara, Kapurthala | Aug 16, 2026

ਫਗਵਾੜੇ ਬਸ ਅੱਡੇ ਤੇ ਬੱਸ ਦਾ ਕੰਡਕਟਰ ਅਤੇ ਆਪਣੇ ਆਪ ਨੂੰ ਰੇਲਵੇ ਦਾ ਟੀ ਟੀ ਦਸਦੇ ਹੋਏ ਆਹਮੋ ਸਾਹਮਣੇ #phagwaracitylive #manuchawla #phagwaranews #phagwaraupdate #phagwarakand

ਫਗਵਾੜੇ ਬਸ ਅੱਡੇ ਤੇ ਬੱਸ ਦਾ ਕੰਡਕਟਰ ਅਤੇ ਆਪਣੇ ਆਪ ਨੂੰ ਰੇਲਵੇ ਦਾ ਟੀ ਟੀ ਦਸਦੇ ਹੋਏ ਆਹਮੋ ਸਾਹਮਣੇ #phagwaracitylive #manuchawla #phagwaranews #phagwaraupdate #phagwarakand

Phagwara, Kapurthala | Aug 16, 2026

ਫਗਵਾੜੇ ਸਤਨਾਮਪੁਰਾ ਪੁਲਿਸ ਨੇ ਇਕ ਵਿਆਕਤੀ ਅਤੇ ਇਕ ਔਰਤ ਤੇ ਦਿੱਤਾ ਪਰਚਾ,ਲੜਕੀ ਨੂੰ ਦਾਜ ਦਹੇਜ ਮੰਗਣ ਅਤੇ ਤੰਗ ਪ੍ਰੇਸ਼ਾਨ ਕਰਨ ਤੇ ਹੋਇਆ ਮਾਮਲਾ ਦਰਜ,ਪੁਲਿਸ ਨੇ 498A 406 IPC ਤਹਿਤ
1.ਅਮਨਦੀਪ ਕੁਮਾਰ ਪੁੱਤਰ ਲੇਟ ਬਲਵਿੰਦਰ ਕੁਮਾਰ,2.ਨਿਰਮਲ ਕੌਰ ਪਤਨੀ ਬਲਵਿੰਦਰ ਕੁਮਾਰ ਵਾਸੀ ਗੁੜ੍ਹਾ ਹਾਲ ਵਾਸੀ ਅਠੋਲੀ ਫਗਵਾੜਾ

#phagwaracitylive #manuchawla #phagwaranews #Pindatholi #phagwaraupdate

ਫਗਵਾੜੇ ਸਤਨਾਮਪੁਰਾ ਪੁਲਿਸ ਨੇ ਇਕ ਵਿਆਕਤੀ ਅਤੇ ਇਕ ਔਰਤ ਤੇ ਦਿੱਤਾ ਪਰਚਾ,ਲੜਕੀ ਨੂੰ ਦਾਜ ਦਹੇਜ ਮੰਗਣ ਅਤੇ ਤੰਗ ਪ੍ਰੇਸ਼ਾਨ ਕਰਨ ਤੇ ਹੋਇਆ ਮਾਮਲਾ ਦਰਜ,ਪੁਲਿਸ ਨੇ 498A 406 IPC ਤਹਿਤ 1.ਅਮਨਦੀਪ ਕੁਮਾਰ ਪੁੱਤਰ ਲੇਟ ਬਲਵਿੰਦਰ ਕੁਮਾਰ,2.ਨਿਰਮਲ ਕੌਰ ਪਤਨੀ ਬਲਵਿੰਦਰ ਕੁਮਾਰ ਵਾਸੀ ਗੁੜ੍ਹਾ ਹਾਲ ਵਾਸੀ ਅਠੋਲੀ ਫਗਵਾੜਾ #phagwaracitylive #manuchawla #phagwaranews #Pindatholi #phagwaraupdate

Phagwara, Kapurthala | Aug 16, 2026

ਫਗਵਾੜਾ ਸਿਟੀ ਥਾਣੇ ਦੇ SHO ਅਮਨਪ੍ਰੀਤ ਕੌਰ ਨੂੰ DC ਕਪੂਰਥਲਾ ਅਤੇ SSP ਕਪੂਰਥਲਾ ਵਲੋਂ ਥਾਣੇ ਚ ਵਧੀਆ ਸੇਵਾਵਾਂ ਨਿਭਾਉਣ ਲਈ ਦਿੱਤਾ ਗਿਆ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ
ਇਹ ਪੱਤਰ ਓਹਨਾ ਨੂੰ ਜਿਲ੍ਹਾ ਪੱਧਰ ਤੇ ਪੁਲਿਸ ਵਿਭਾਗ ਨਿਭਾਈਆਂ ਜਾਨ ਵਾਲੀਆਂ ਸ਼ਾਨਦਾਰ ਸੇਵਾਵਾਂ ਅਤੇ ਆਪਣੀ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਲਈ ਦਿੱਤਾ ਗਿਆ #phagwaracitylive #manuchawla #phagwaranews #Shoamanpreetkaur #amanpreetkaur

ਫਗਵਾੜਾ ਸਿਟੀ ਥਾਣੇ ਦੇ SHO ਅਮਨਪ੍ਰੀਤ ਕੌਰ ਨੂੰ DC ਕਪੂਰਥਲਾ ਅਤੇ SSP ਕਪੂਰਥਲਾ ਵਲੋਂ ਥਾਣੇ ਚ ਵਧੀਆ ਸੇਵਾਵਾਂ ਨਿਭਾਉਣ ਲਈ ਦਿੱਤਾ ਗਿਆ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ ਇਹ ਪੱਤਰ ਓਹਨਾ ਨੂੰ ਜਿਲ੍ਹਾ ਪੱਧਰ ਤੇ ਪੁਲਿਸ ਵਿਭਾਗ ਨਿਭਾਈਆਂ ਜਾਨ ਵਾਲੀਆਂ ਸ਼ਾਨਦਾਰ ਸੇਵਾਵਾਂ ਅਤੇ ਆਪਣੀ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਲਈ ਦਿੱਤਾ ਗਿਆ #phagwaracitylive #manuchawla #phagwaranews #Shoamanpreetkaur #amanpreetkaur

Phagwara, Kapurthala | Aug 15, 2026

ਫਗਵਾੜਾ ਦੇ ਨੌਜਵਾਨ ਨੂੰ ਆ ਰਹੀਆਂ ਫੋਨ ਤੇ ਧ/ ਮਕੀਆਂ
ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ,ਹਦੀਆਬਾਦ ਦੇ ਨੌਜਵਾਨਾਂ ਤੇ ਹੈ ਸ਼ੱਕ,ਇਸ ਤੋਂ ਪਹਿਲਾ ਕੋਈ ਹੋ ਜਾਵੇ ਵੱਡੀ ਵਾਰਦਾਤ,ਪੁਲਿਸ ਕਰੇ ਜਲਦ ਕਾਰਵਾਈ,ਪਹਿਲਾ ਵੀਂ ਹੋ ਚੁੱਕਾ ਨੌਜਵਾਨ ਤੇ ਹ/ ਮਲਾ #phagwaracitylive #manuchawla #phagwaranews #threatcall #phagwarakand

ਫਗਵਾੜਾ ਦੇ ਨੌਜਵਾਨ ਨੂੰ ਆ ਰਹੀਆਂ ਫੋਨ ਤੇ ਧ/ ਮਕੀਆਂ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ,ਹਦੀਆਬਾਦ ਦੇ ਨੌਜਵਾਨਾਂ ਤੇ ਹੈ ਸ਼ੱਕ,ਇਸ ਤੋਂ ਪਹਿਲਾ ਕੋਈ ਹੋ ਜਾਵੇ ਵੱਡੀ ਵਾਰਦਾਤ,ਪੁਲਿਸ ਕਰੇ ਜਲਦ ਕਾਰਵਾਈ,ਪਹਿਲਾ ਵੀਂ ਹੋ ਚੁੱਕਾ ਨੌਜਵਾਨ ਤੇ ਹ/ ਮਲਾ #phagwaracitylive #manuchawla #phagwaranews #threatcall #phagwarakand

Phagwara, Kapurthala | Aug 14, 2026

ਫਗਵਾੜਾ ਸ਼ਹਿਰ ਚ ਹੋਈ ਵਿਆਕਤੀ ਨਾਲ ਗਰੀਬ ਮਾ/ ਰ, ਰਾਤ ਦੇ ਹਨੇਰੇ ਚ ਕੋਈ ਲਾ ਗਿਆ ਰੇਹੜੀ ਨੂੰ ਅੱ/ ਗ, ਲੱਖਾਂ ਦਾ ਹੋਇਆ ਨੁਕਸਾਨ #phagwaracitylive #manuchawla #phagwaranews #phagwaraupdate #phagwarakand

ਫਗਵਾੜਾ ਸ਼ਹਿਰ ਚ ਹੋਈ ਵਿਆਕਤੀ ਨਾਲ ਗਰੀਬ ਮਾ/ ਰ, ਰਾਤ ਦੇ ਹਨੇਰੇ ਚ ਕੋਈ ਲਾ ਗਿਆ ਰੇਹੜੀ ਨੂੰ ਅੱ/ ਗ, ਲੱਖਾਂ ਦਾ ਹੋਇਆ ਨੁਕਸਾਨ #phagwaracitylive #manuchawla #phagwaranews #phagwaraupdate #phagwarakand

Phagwara, Kapurthala | Aug 14, 2026