Public App Logo
Jansamasya
News
पुलिस
Bjp
National
Police
Bihar
India
कांग्रेस
बीजेपी
Gujarat
Congress
Modi
Delhi
Viral
मारपीट
Crime
Jharkhand
Dm
Up
Bollywood
Breakingnews
Narendramodi
Madhya_pradesh
उत्तरप्रदेश
Pmmodi
Rahulgandhi
यूपी
कानपुर
Uttarpradesh

*ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 15 ਅਗਸਤ ਦੇ ਮੱਦੇਨਜ਼ਰ ਅਮਨ-ਸ਼ਾਂਤੀ ਤੇ ਸੁਰੱਖਿਆ ਲਈ ਚਾਰੇ ਸਬ-ਡਿਵੀਜ਼ਨਾਂ ‘ਚ ਕੱਢਿਆ ਫਲੈਗ ਮਾਰਚ*

Gidderbaha, Muktsar | Aug 14, 2026

MORE NEWS

ਮੈਨੂੰ ਮੁਆਫ਼ ਕਰਨਾ, ਅੱਜ ਮੈਂ ਬਹੁਤ ਭਾਵੁਕ ਹਾਂ। ਕਿਉਂਕਿ ਪਿਛਲੇ 48 ਘੰਟੇ ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਮੁਸ਼ਕਲ ਰਹੇ ਹਨ। ਅੱਜ ਮੈਂ ਇੱਥੇ ਨਹੀਂ ਹੋਣਾ ਸੀ। ਇੱਥੇ ਸੁਖਬੀਰ ਜੀ ਨੇ ਹੋਣਾ ਸੀ। ਪਰ ਦੇਖੋ, ਉਨ੍ਹਾਂ ’ਤੇ ਕਿਸ ਤਰ੍ਹਾਂ ਕਾਇਰਾਨਾ ਹਮਲਾ ਕੀਤਾ ਗਿਆ!ਸੁਖਬੀਰ ਜੀ ’ਤੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਸਾਡੇ ਸਭ ਤੋਂ ਪਵਿੱਤਰ ਅਸਥਾਨ ’ਤੇ ਪੰਜਾਬ ਦੀ ਅਮਨ-ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕਰਨ ਲਈ ਪਹੁੰਚੇ ਸਨ। ਜਿਸ ਕਿਸੇ ਨੇ ਵੀ ਗੁਰੂਘਰ ਵਿੱਚ ਅਰਦਾਸ ਬੇਨਤੀ ਕਰਨ ਪਹੁੰਚੇ ਇੱਕ ਨਿਮਾਣੇ ਸੇਵਕ 'ਤੇ ਹਮਲਾ ਕੀਤਾ ਹੈ ਉਹ ਗੁਰਸਿੱਖ ਹੋ ਹੀ ਨਹੀਂ ਸਕਦਾ। ਅਜਿਹਾ ਕਾਇਰਾਨਾ ਹਮਲਾ ਕਰਨ ਵਾਲਾ ਗੁਰਸਿੱਖ ਨਹੀਂ ਗੁਰੂ-ਦੋਖੀ ਹੈ ਬੀਬਾ ਹਰਸਿਮਰਤ ਕੌਰ ਬਾਦਲ

!

ਮੈਨੂੰ ਮੁਆਫ਼ ਕਰਨਾ, ਅੱਜ ਮੈਂ ਬਹੁਤ ਭਾਵੁਕ ਹਾਂ। ਕਿਉਂਕਿ ਪਿਛਲੇ 48 ਘੰਟੇ ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਮੁਸ਼ਕਲ ਰਹੇ ਹਨ। ਅੱਜ ਮੈਂ ਇੱਥੇ ਨਹੀਂ ਹੋਣਾ ਸੀ। ਇੱਥੇ ਸੁਖਬੀਰ ਜੀ ਨੇ ਹੋਣਾ ਸੀ। ਪਰ ਦੇਖੋ, ਉਨ੍ਹਾਂ ’ਤੇ ਕਿਸ ਤਰ੍ਹਾਂ ਕਾਇਰਾਨਾ ਹਮਲਾ ਕੀਤਾ ਗਿਆ!ਸੁਖਬੀਰ ਜੀ ’ਤੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਸਾਡੇ ਸਭ ਤੋਂ ਪਵਿੱਤਰ ਅਸਥਾਨ ’ਤੇ ਪੰਜਾਬ ਦੀ ਅਮਨ-ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕਰਨ ਲਈ ਪਹੁੰਚੇ ਸਨ। ਜਿਸ ਕਿਸੇ ਨੇ ਵੀ ਗੁਰੂਘਰ ਵਿੱਚ ਅਰਦਾਸ ਬੇਨਤੀ ਕਰਨ ਪਹੁੰਚੇ ਇੱਕ ਨਿਮਾਣੇ ਸੇਵਕ 'ਤੇ ਹਮਲਾ ਕੀਤਾ ਹੈ ਉਹ ਗੁਰਸਿੱਖ ਹੋ ਹੀ ਨਹੀਂ ਸਕਦਾ। ਅਜਿਹਾ ਕਾਇਰਾਨਾ ਹਮਲਾ ਕਰਨ ਵਾਲਾ ਗੁਰਸਿੱਖ ਨਹੀਂ ਗੁਰੂ-ਦੋਖੀ ਹੈ ਬੀਬਾ ਹਰਸਿਮਰਤ ਕੌਰ ਬਾਦਲ !

Gidderbaha, Muktsar | Aug 16, 2026

Lao g Devi duavan  janmdin diya Sade Tinku Ustaad nu 🌟💥✨⭐️🎂

Lao g Devi duavan janmdin diya Sade Tinku Ustaad nu 🌟💥✨⭐️🎂

Gidderbaha, Muktsar | Aug 16, 2026

जुगियाना में धागा फैक्ट्री में मशीन की चपेट में आने से महिला मजदूर की हुई मौ.त, इंसाफ के लिए मजदूरों ने किया प्रदर्शन

जुगियाना में धागा फैक्ट्री में मशीन की चपेट में आने से महिला मजदूर की हुई मौ.त, इंसाफ के लिए मजदूरों ने किया प्रदर्शन

Gidderbaha, Muktsar | Aug 15, 2026

ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋ ਨੇ ਅੱਜ  DAV ਵੈਸ਼ ਸੀਨੀਅਰ ਸੈਕੰਡਰੀ ਸਕੂਲ, ਗਿੱਦੜਬਾਹਾ ਵਿਖੇ ਅਜਾਦੀ ਦਿਵਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਪਹੁੰਚ ਕੇ ਸ਼ਿਰਕਤ ਕੀਤੀ। 🇮🇳
ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ਭਗਤੀ ਨਾਲ ਭਰਪੂਰ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ। ਬੱਚਿਆਂ ਦੇ ਅੰਦਰ ਦੇਸ਼ ਪ੍ਰਤੀ ਪਿਆਰ, ਜੋਸ਼ ਅਤੇ ਜਜ਼ਬਾ ਦੇਖ ਕੇ ਬੇਹੱਦ ਮਾਣ ਮਹਿਸੂਸ ਹੋਇਆ।ਆਓ, ਇਸ ਅਜਾਦੀ ਦਿਵਸ ’ਤੇ ਆਪਣੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਹਮੇਸ਼ਾ ਯਤਨਸ਼ੀਲ ਰਹਿਣ ਦਾ ਸੰਕਲਪ ਕਰੀਏ।
🇮🇳 ਅਜਾਦੀ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਲੱਖ-ਲੱਖ ਵਧਾਈਆਂ।
ਜੈ ਹਿੰਦ! 🇮🇳

ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋ ਨੇ ਅੱਜ DAV ਵੈਸ਼ ਸੀਨੀਅਰ ਸੈਕੰਡਰੀ ਸਕੂਲ, ਗਿੱਦੜਬਾਹਾ ਵਿਖੇ ਅਜਾਦੀ ਦਿਵਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਪਹੁੰਚ ਕੇ ਸ਼ਿਰਕਤ ਕੀਤੀ। 🇮🇳 ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ਭਗਤੀ ਨਾਲ ਭਰਪੂਰ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ। ਬੱਚਿਆਂ ਦੇ ਅੰਦਰ ਦੇਸ਼ ਪ੍ਰਤੀ ਪਿਆਰ, ਜੋਸ਼ ਅਤੇ ਜਜ਼ਬਾ ਦੇਖ ਕੇ ਬੇਹੱਦ ਮਾਣ ਮਹਿਸੂਸ ਹੋਇਆ।ਆਓ, ਇਸ ਅਜਾਦੀ ਦਿਵਸ ’ਤੇ ਆਪਣੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਹਮੇਸ਼ਾ ਯਤਨਸ਼ੀਲ ਰਹਿਣ ਦਾ ਸੰਕਲਪ ਕਰੀਏ। 🇮🇳 ਅਜਾਦੀ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਲੱਖ-ਲੱਖ ਵਧਾਈਆਂ। ਜੈ ਹਿੰਦ! 🇮🇳

Gidderbaha, Muktsar | Aug 15, 2026

ਇਹ ਹੈ ਗੁਰੂ ਦੋਖੀ Bhagwant Mann ਦਾ ਯੁੱਧ ਨਸ਼ੇ ਵਿਰੁੱਧ❗
ਬਠਿੰਡਾ 'ਚ ਦੋ ਨੌਜਵਾਨਾਂ ਦੀ ਮੌਤ ਦੀ ਇਹ ਵੀਡੀਓ ਦੇਖ ਬਹੁਤ ਦੁੱਖ ਹੋਇਆ❗
ਆਪ ਸਰਕਾਰ ਨੇ ਪਿਛਲੇ 4.5 ਸਾਲਾਂ ਵਿੱਚ ਨਸ਼ੇ ਦੀ ਰੋਕਥਾਮ ਲਈ ਸਿਵਾਏ ਇਸ਼ਤਿਹਾਰਬਾਜੀ ਤੋਂ ਕੁਝ ਨਹੀਂ ਕੀਤਾ❗
ਹਰ ਦਿਨ ਮਾਵਾਂ ਦੇ ਜਵਾਨ ਪੁੱਤ ਨਸ਼ੇ ਦੀ ਭੇਟ ਚੜ੍ਹ ਰਹੇ ਹਨ ਪਰ ਸਰਕਾਰ ਸੁੱਤੀ ਹੋਈ ਹੈ❗
Harpal Cheema ਇਸਨੂੰ ਵੀ ਰਾਜਸਥਾਨ ਦੀ ਵੀਡੀਓ ਨਾ ਆਖ ਦਿਓ❗ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੀ ਸੋਸ਼ਲ ਮੀਡੀਆ ਪੇਜ ਤੇ ਸਾਂਝੀ ਕੀਤੀ ਪੋਸਟ

ਇਹ ਹੈ ਗੁਰੂ ਦੋਖੀ Bhagwant Mann ਦਾ ਯੁੱਧ ਨਸ਼ੇ ਵਿਰੁੱਧ❗ ਬਠਿੰਡਾ 'ਚ ਦੋ ਨੌਜਵਾਨਾਂ ਦੀ ਮੌਤ ਦੀ ਇਹ ਵੀਡੀਓ ਦੇਖ ਬਹੁਤ ਦੁੱਖ ਹੋਇਆ❗ ਆਪ ਸਰਕਾਰ ਨੇ ਪਿਛਲੇ 4.5 ਸਾਲਾਂ ਵਿੱਚ ਨਸ਼ੇ ਦੀ ਰੋਕਥਾਮ ਲਈ ਸਿਵਾਏ ਇਸ਼ਤਿਹਾਰਬਾਜੀ ਤੋਂ ਕੁਝ ਨਹੀਂ ਕੀਤਾ❗ ਹਰ ਦਿਨ ਮਾਵਾਂ ਦੇ ਜਵਾਨ ਪੁੱਤ ਨਸ਼ੇ ਦੀ ਭੇਟ ਚੜ੍ਹ ਰਹੇ ਹਨ ਪਰ ਸਰਕਾਰ ਸੁੱਤੀ ਹੋਈ ਹੈ❗ Harpal Cheema ਇਸਨੂੰ ਵੀ ਰਾਜਸਥਾਨ ਦੀ ਵੀਡੀਓ ਨਾ ਆਖ ਦਿਓ❗ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੀ ਸੋਸ਼ਲ ਮੀਡੀਆ ਪੇਜ ਤੇ ਸਾਂਝੀ ਕੀਤੀ ਪੋਸਟ

Gidderbaha, Muktsar | Aug 15, 2026