Public App Logo
Jansamasya
News
पुलिस
Bjp
National
Police
Bihar
India
कांग्रेस
बीजेपी
Gujarat
Congress
Modi
Delhi
Viral
मारपीट
Crime
Jharkhand
Dm
Up
Bollywood
Breakingnews
Narendramodi
Madhya_pradesh
उत्तरप्रदेश
Pmmodi
Rahulgandhi
यूपी
कानपुर
Uttarpradesh

News in Gidderbaha

ਮੈਨੂੰ ਮੁਆਫ਼ ਕਰਨਾ, ਅੱਜ ਮੈਂ ਬਹੁਤ ਭਾਵੁਕ ਹਾਂ। ਕਿਉਂਕਿ ਪਿਛਲੇ 48 ਘੰਟੇ ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਮੁਸ਼ਕਲ ਰਹੇ ਹਨ। ਅੱਜ ਮੈਂ ਇੱਥੇ ਨਹੀਂ ਹੋਣਾ ਸੀ। ਇੱਥੇ ਸੁਖਬੀਰ ਜੀ ਨੇ ਹੋਣਾ ਸੀ। ਪਰ ਦੇਖੋ, ਉਨ੍ਹਾਂ ’ਤੇ ਕਿਸ ਤਰ੍ਹਾਂ ਕਾਇਰਾਨਾ ਹਮਲਾ ਕੀਤਾ ਗਿਆ!ਸੁਖਬੀਰ ਜੀ ’ਤੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਸਾਡੇ ਸਭ ਤੋਂ ਪਵਿੱਤਰ ਅਸਥਾਨ ’ਤੇ ਪੰਜਾਬ ਦੀ ਅਮਨ-ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕਰਨ ਲਈ ਪਹੁੰਚੇ ਸਨ। ਜਿਸ ਕਿਸੇ ਨੇ ਵੀ ਗੁਰੂਘਰ ਵਿੱਚ ਅਰਦਾਸ ਬੇਨਤੀ ਕਰਨ ਪਹੁੰਚੇ ਇੱਕ ਨਿਮਾਣੇ ਸੇਵਕ 'ਤੇ ਹਮਲਾ ਕੀਤਾ ਹੈ ਉਹ ਗੁਰਸਿੱਖ ਹੋ ਹੀ ਨਹੀਂ ਸਕਦਾ। ਅਜਿਹਾ ਕਾਇਰਾਨਾ ਹਮਲਾ ਕਰਨ ਵਾਲਾ ਗੁਰਸਿੱਖ ਨਹੀਂ ਗੁਰੂ-ਦੋਖੀ ਹੈ ਬੀਬਾ ਹਰਸਿਮਰਤ ਕੌਰ ਬਾਦਲ

!

ਮੈਨੂੰ ਮੁਆਫ਼ ਕਰਨਾ, ਅੱਜ ਮੈਂ ਬਹੁਤ ਭਾਵੁਕ ਹਾਂ। ਕਿਉਂਕਿ ਪਿਛਲੇ 48 ਘੰਟੇ ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਮੁਸ਼ਕਲ ਰਹੇ ਹਨ। ਅੱਜ ਮੈਂ ਇੱਥੇ ਨਹੀਂ ਹੋਣਾ ਸੀ। ਇੱਥੇ ਸੁਖਬੀਰ ਜੀ ਨੇ ਹੋਣਾ ਸੀ। ਪਰ ਦੇਖੋ, ਉਨ੍ਹਾਂ ’ਤੇ ਕਿਸ ਤਰ੍ਹਾਂ ਕਾਇਰਾਨਾ ਹਮਲਾ ਕੀਤਾ ਗਿਆ!ਸੁਖਬੀਰ ਜੀ ’ਤੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਸਾਡੇ ਸਭ ਤੋਂ ਪਵਿੱਤਰ ਅਸਥਾਨ ’ਤੇ ਪੰਜਾਬ ਦੀ ਅਮਨ-ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕਰਨ ਲਈ ਪਹੁੰਚੇ ਸਨ। ਜਿਸ ਕਿਸੇ ਨੇ ਵੀ ਗੁਰੂਘਰ ਵਿੱਚ ਅਰਦਾਸ ਬੇਨਤੀ ਕਰਨ ਪਹੁੰਚੇ ਇੱਕ ਨਿਮਾਣੇ ਸੇਵਕ 'ਤੇ ਹਮਲਾ ਕੀਤਾ ਹੈ ਉਹ ਗੁਰਸਿੱਖ ਹੋ ਹੀ ਨਹੀਂ ਸਕਦਾ। ਅਜਿਹਾ ਕਾਇਰਾਨਾ ਹਮਲਾ ਕਰਨ ਵਾਲਾ ਗੁਰਸਿੱਖ ਨਹੀਂ ਗੁਰੂ-ਦੋਖੀ ਹੈ ਬੀਬਾ ਹਰਸਿਮਰਤ ਕੌਰ ਬਾਦਲ !

Gidderbaha, Muktsar | Aug 16, 2026

Lao g Devi duavan  janmdin diya Sade Tinku Ustaad nu 🌟💥✨⭐️🎂

Lao g Devi duavan janmdin diya Sade Tinku Ustaad nu 🌟💥✨⭐️🎂

Gidderbaha, Muktsar | Aug 16, 2026

जुगियाना में धागा फैक्ट्री में मशीन की चपेट में आने से महिला मजदूर की हुई मौ.त, इंसाफ के लिए मजदूरों ने किया प्रदर्शन

जुगियाना में धागा फैक्ट्री में मशीन की चपेट में आने से महिला मजदूर की हुई मौ.त, इंसाफ के लिए मजदूरों ने किया प्रदर्शन

Gidderbaha, Muktsar | Aug 15, 2026

ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋ ਨੇ ਅੱਜ  DAV ਵੈਸ਼ ਸੀਨੀਅਰ ਸੈਕੰਡਰੀ ਸਕੂਲ, ਗਿੱਦੜਬਾਹਾ ਵਿਖੇ ਅਜਾਦੀ ਦਿਵਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਪਹੁੰਚ ਕੇ ਸ਼ਿਰਕਤ ਕੀਤੀ। 🇮🇳
ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ਭਗਤੀ ਨਾਲ ਭਰਪੂਰ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ। ਬੱਚਿਆਂ ਦੇ ਅੰਦਰ ਦੇਸ਼ ਪ੍ਰਤੀ ਪਿਆਰ, ਜੋਸ਼ ਅਤੇ ਜਜ਼ਬਾ ਦੇਖ ਕੇ ਬੇਹੱਦ ਮਾਣ ਮਹਿਸੂਸ ਹੋਇਆ।ਆਓ, ਇਸ ਅਜਾਦੀ ਦਿਵਸ ’ਤੇ ਆਪਣੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਹਮੇਸ਼ਾ ਯਤਨਸ਼ੀਲ ਰਹਿਣ ਦਾ ਸੰਕਲਪ ਕਰੀਏ।
🇮🇳 ਅਜਾਦੀ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਲੱਖ-ਲੱਖ ਵਧਾਈਆਂ।
ਜੈ ਹਿੰਦ! 🇮🇳

ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋ ਨੇ ਅੱਜ DAV ਵੈਸ਼ ਸੀਨੀਅਰ ਸੈਕੰਡਰੀ ਸਕੂਲ, ਗਿੱਦੜਬਾਹਾ ਵਿਖੇ ਅਜਾਦੀ ਦਿਵਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਪਹੁੰਚ ਕੇ ਸ਼ਿਰਕਤ ਕੀਤੀ। 🇮🇳 ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ਭਗਤੀ ਨਾਲ ਭਰਪੂਰ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ। ਬੱਚਿਆਂ ਦੇ ਅੰਦਰ ਦੇਸ਼ ਪ੍ਰਤੀ ਪਿਆਰ, ਜੋਸ਼ ਅਤੇ ਜਜ਼ਬਾ ਦੇਖ ਕੇ ਬੇਹੱਦ ਮਾਣ ਮਹਿਸੂਸ ਹੋਇਆ।ਆਓ, ਇਸ ਅਜਾਦੀ ਦਿਵਸ ’ਤੇ ਆਪਣੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਹਮੇਸ਼ਾ ਯਤਨਸ਼ੀਲ ਰਹਿਣ ਦਾ ਸੰਕਲਪ ਕਰੀਏ। 🇮🇳 ਅਜਾਦੀ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਲੱਖ-ਲੱਖ ਵਧਾਈਆਂ। ਜੈ ਹਿੰਦ! 🇮🇳

Gidderbaha, Muktsar | Aug 15, 2026

ਇਹ ਹੈ ਗੁਰੂ ਦੋਖੀ Bhagwant Mann ਦਾ ਯੁੱਧ ਨਸ਼ੇ ਵਿਰੁੱਧ❗
ਬਠਿੰਡਾ 'ਚ ਦੋ ਨੌਜਵਾਨਾਂ ਦੀ ਮੌਤ ਦੀ ਇਹ ਵੀਡੀਓ ਦੇਖ ਬਹੁਤ ਦੁੱਖ ਹੋਇਆ❗
ਆਪ ਸਰਕਾਰ ਨੇ ਪਿਛਲੇ 4.5 ਸਾਲਾਂ ਵਿੱਚ ਨਸ਼ੇ ਦੀ ਰੋਕਥਾਮ ਲਈ ਸਿਵਾਏ ਇਸ਼ਤਿਹਾਰਬਾਜੀ ਤੋਂ ਕੁਝ ਨਹੀਂ ਕੀਤਾ❗
ਹਰ ਦਿਨ ਮਾਵਾਂ ਦੇ ਜਵਾਨ ਪੁੱਤ ਨਸ਼ੇ ਦੀ ਭੇਟ ਚੜ੍ਹ ਰਹੇ ਹਨ ਪਰ ਸਰਕਾਰ ਸੁੱਤੀ ਹੋਈ ਹੈ❗
Harpal Cheema ਇਸਨੂੰ ਵੀ ਰਾਜਸਥਾਨ ਦੀ ਵੀਡੀਓ ਨਾ ਆਖ ਦਿਓ❗ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੀ ਸੋਸ਼ਲ ਮੀਡੀਆ ਪੇਜ ਤੇ ਸਾਂਝੀ ਕੀਤੀ ਪੋਸਟ

ਇਹ ਹੈ ਗੁਰੂ ਦੋਖੀ Bhagwant Mann ਦਾ ਯੁੱਧ ਨਸ਼ੇ ਵਿਰੁੱਧ❗ ਬਠਿੰਡਾ 'ਚ ਦੋ ਨੌਜਵਾਨਾਂ ਦੀ ਮੌਤ ਦੀ ਇਹ ਵੀਡੀਓ ਦੇਖ ਬਹੁਤ ਦੁੱਖ ਹੋਇਆ❗ ਆਪ ਸਰਕਾਰ ਨੇ ਪਿਛਲੇ 4.5 ਸਾਲਾਂ ਵਿੱਚ ਨਸ਼ੇ ਦੀ ਰੋਕਥਾਮ ਲਈ ਸਿਵਾਏ ਇਸ਼ਤਿਹਾਰਬਾਜੀ ਤੋਂ ਕੁਝ ਨਹੀਂ ਕੀਤਾ❗ ਹਰ ਦਿਨ ਮਾਵਾਂ ਦੇ ਜਵਾਨ ਪੁੱਤ ਨਸ਼ੇ ਦੀ ਭੇਟ ਚੜ੍ਹ ਰਹੇ ਹਨ ਪਰ ਸਰਕਾਰ ਸੁੱਤੀ ਹੋਈ ਹੈ❗ Harpal Cheema ਇਸਨੂੰ ਵੀ ਰਾਜਸਥਾਨ ਦੀ ਵੀਡੀਓ ਨਾ ਆਖ ਦਿਓ❗ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੀ ਸੋਸ਼ਲ ਮੀਡੀਆ ਪੇਜ ਤੇ ਸਾਂਝੀ ਕੀਤੀ ਪੋਸਟ

Gidderbaha, Muktsar | Aug 15, 2026

ਕੋਟਕਪੂਰਾ ਤੱਕ ਘੁੰਮਦੇ ਆਏ. ਬਠਿੰਡਾ ਆ ਕੇ ਲਾ ਲਿਆ ਡੇਰਾ..
ਪੱਟ ਲਿਆ ਫਲੈਕਸ ਬੋਰਡ, ਹੁਣ ਰੋਜ਼ਾਨਾ ਆਹ ਕੰਮ ਸ਼ੁਰੂ ..?
#bathinda #punjab #StaySafeSantaFe #ਭਗਵੰਤ_ਮਾਨ_ਤੇ_ਡਿੰਪੀ_ਢਿੱਲੋਂ_ਫਿਰ_ਦੁਬਾਰਾ #ਗਿੱਦੜਬਾਹਾ_ਦੇ_ਲੋਕਾਂ_ਦਾ_ਇੱਕੋ_ਨਾਅਰਾ #mla_2027_ਡਿੰਪੀ_22 #DimpyDhillon #Gidderbaha #MLA #AAPPunjab

ਕੋਟਕਪੂਰਾ ਤੱਕ ਘੁੰਮਦੇ ਆਏ. ਬਠਿੰਡਾ ਆ ਕੇ ਲਾ ਲਿਆ ਡੇਰਾ.. ਪੱਟ ਲਿਆ ਫਲੈਕਸ ਬੋਰਡ, ਹੁਣ ਰੋਜ਼ਾਨਾ ਆਹ ਕੰਮ ਸ਼ੁਰੂ ..? #bathinda #punjab #StaySafeSantaFe #ਭਗਵੰਤ_ਮਾਨ_ਤੇ_ਡਿੰਪੀ_ਢਿੱਲੋਂ_ਫਿਰ_ਦੁਬਾਰਾ #ਗਿੱਦੜਬਾਹਾ_ਦੇ_ਲੋਕਾਂ_ਦਾ_ਇੱਕੋ_ਨਾਅਰਾ #mla_2027_ਡਿੰਪੀ_22 #DimpyDhillon #Gidderbaha #MLA #AAPPunjab

Gidderbaha, Muktsar | Aug 15, 2026

ਆਜ਼ਾਦੀ ਦਿਹਾੜੇ ਨੂੰ ਲੈ ਕੇ ਸਰਹੱਦ ਤੇ ਲੱਗੀਆਂ ਰੌਣਕਾਂ..

ਆਜ਼ਾਦੀ ਦਿਹਾੜੇ ਨੂੰ ਲੈ ਕੇ ਸਰਹੱਦ ਤੇ ਲੱਗੀਆਂ ਰੌਣਕਾਂ..

Gidderbaha, Muktsar | Aug 15, 2026

*ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 15 ਅਗਸਤ ਦੇ ਮੱਦੇਨਜ਼ਰ ਅਮਨ-ਸ਼ਾਂਤੀ ਤੇ ਸੁਰੱਖਿਆ ਲਈ ਚਾਰੇ ਸਬ-ਡਿਵੀਜ਼ਨਾਂ ‘ਚ  ਕੱਢਿਆ ਫਲੈਗ ਮਾਰਚ*

*ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 15 ਅਗਸਤ ਦੇ ਮੱਦੇਨਜ਼ਰ ਅਮਨ-ਸ਼ਾਂਤੀ ਤੇ ਸੁਰੱਖਿਆ ਲਈ ਚਾਰੇ ਸਬ-ਡਿਵੀਜ਼ਨਾਂ ‘ਚ ਕੱਢਿਆ ਫਲੈਗ ਮਾਰਚ*

Gidderbaha, Muktsar | Aug 14, 2026

ਆਪਣੇ ਦਾਸ ਦੇ ਸਿਰ ਮਿਹਰ ਭਰਿਆ ਹੱਥ ਰੱਖਣ ਲਈ ਦਸ਼ਮੇਸ਼ ਪਿਤਾ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਿਰ ਝੁਕਾ ਕੇ ਸ਼ੁਕਰਾਨਾ ਕਰਦਾ ਹਾਂ। ਪੰਥ ਤੇ ਪੰਜਾਬ ਵਿਰੋਧੀ ਤਾਕਤਾਂ ਕਦੇ ਵੀ ਅਕਾਲੀਆਂ ਨੂੰ ਝੁਕਾ ਨਹੀਂ ਸਕਦੀਆਂ, ਨਾ ਤਾਂ ਮੇਰੇ ਪਿਤਾ ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਕਦੇ ਝੁਕੇ ਸਨ ਤੇ ਨਾ ਹੀ ਮੈਂ ਕਦੇ ਝੁਕਾਂਗਾ। ਸ਼੍ਰੋਮਣੀ ਅਕਾਲੀ ਦਲ ਇਹਨਾਂ ਤਾਕਤਾਂ ਨੂੰ ਕਦੇ ਵੀ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ’ਤੇ ਹਮਲਾ ਕਰਨ ਨਹੀਂ ਦੇਵੇਗਾ। ਸੁਖਬੀਰ ਸਿੰਘ ਬਾਦਲ

ਆਪਣੇ ਦਾਸ ਦੇ ਸਿਰ ਮਿਹਰ ਭਰਿਆ ਹੱਥ ਰੱਖਣ ਲਈ ਦਸ਼ਮੇਸ਼ ਪਿਤਾ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਿਰ ਝੁਕਾ ਕੇ ਸ਼ੁਕਰਾਨਾ ਕਰਦਾ ਹਾਂ। ਪੰਥ ਤੇ ਪੰਜਾਬ ਵਿਰੋਧੀ ਤਾਕਤਾਂ ਕਦੇ ਵੀ ਅਕਾਲੀਆਂ ਨੂੰ ਝੁਕਾ ਨਹੀਂ ਸਕਦੀਆਂ, ਨਾ ਤਾਂ ਮੇਰੇ ਪਿਤਾ ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਕਦੇ ਝੁਕੇ ਸਨ ਤੇ ਨਾ ਹੀ ਮੈਂ ਕਦੇ ਝੁਕਾਂਗਾ। ਸ਼੍ਰੋਮਣੀ ਅਕਾਲੀ ਦਲ ਇਹਨਾਂ ਤਾਕਤਾਂ ਨੂੰ ਕਦੇ ਵੀ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ’ਤੇ ਹਮਲਾ ਕਰਨ ਨਹੀਂ ਦੇਵੇਗਾ। ਸੁਖਬੀਰ ਸਿੰਘ ਬਾਦਲ

Gidderbaha, Muktsar | Aug 14, 2026