Public App Logo
Jansamasya
News
पुलिस
Bjp
National
Police
Bihar
India
कांग्रेस
बीजेपी
Gujarat
Congress
Modi
Delhi
Viral
मारपीट
Crime
Jharkhand
Dm
Up
Bollywood
Breakingnews
Narendramodi
Madhya_pradesh
उत्तरप्रदेश
Pmmodi
Rahulgandhi
यूपी
कानपुर
Uttarpradesh
No video available

ਭੁਲੱਥ: ਬੇਗੋਵਾਲ ਵਿਖੇ ਸੜਕਾਂ ਤੇ ਚੌਂਕ ਦੀ ਖਸਤਾ ਹਾਲਤ ਕਾਰਨ ਰਾਹਗੀਰ ਹੋ ਰਹੇ ਪ੍ਰੇਸ਼ਾਨ #jansamasya

Bhulath, Kapurthala | Jul 23, 2025
ਕਸਬਾ ਬੇਗੋਵਾਲ 'ਚ ਜਿੱਥੇ ਹਰ ਪਾਸੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਬੇਗੋਵਾਲ-ਟਾਂਡਾ ਸੜਕ ਦੀ ਖਸਤਾ ਹਾਲਤ ਦੇ ਚੱਲਦਿਆਂ ਸੜਕ 'ਤੇ ਪਏ ਟੋਇਆ ਨੂੰ ਲੋਕਾਂ ਨੇ ਬੰਦ ਕਰਨ ਦੀ ਮੰਗ ਕੀਤੀ | ਸੜਕਾਂ ਤੇ ਚੌਂਕ ਦੀ ਖਸਤਾ ਹਾਲਤ ਕਾਰਨ ਪਾਣੀ ਖੜਾ ਹੋ ਜਾਂਦਾ ਹੈ | ਜਿਸ ਕਾਰਨ ਰਾਹਗੀਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਸੜਕਾਂ ਬਣਾਉਣ ਦੀ ਮੰਗ ਕੀਤੀ।
ਭੁਲੱਥ: ਬੇਗੋਵਾਲ ਵਿਖੇ ਸੜਕਾਂ ਤੇ ਚੌਂਕ ਦੀ ਖਸਤਾ ਹਾਲਤ ਕਾਰਨ ਰਾਹਗੀਰ ਹੋ ਰਹੇ ਪ੍ਰੇਸ਼ਾਨ #jansamasya - Bhulath News