Public App Logo
Profile Picture

Farida Begam

@faridabegam770
4844Followers
13Following
ਸੁਲਤਾਨਪੁਰ ਲੋਧੀ: ਦੀਪੇਵਾਲ ਰੋਡ 'ਤੇ ਸੜਕ ਹਾਦਸਾ, ਅਣਪਛਾਤੇ ਵਿਅਕਤੀ ਦੀ ਮੌਤ
ਕਪੂਰਥਲਾ: ਸਿੱਧਵਾਂ ਦੋਨਾਂ: ਰੈਲੀ ਤੋਂ ਵਾਪਸ ਨਾ ਆਏ ਮਜ਼ਦੂਰ ਦੀ ਖੇਤਾਂ ਵਿੱਚੋਂ ਮਿਲੀ ਲਾਸ਼
ਕਪੂਰਥਲਾ: ਭਾਣੋਲੰਗਾ: ਪੁਰਾਣੀ ਰੰਜਿਸ਼ ਕਾਰਨ ਨੌਜਵਾਨ 'ਤੇ ਹਮਲਾ, ਹਾਲਤ ਗੰਭੀਰ
ਕਪੂਰਥਲਾ: ਝੱਲ ਠੀਕਰੀਵਾਲ: ਲੜਾਈ ਛੁਡਾਉਣ ਗਏ ਵਿਅਕਤੀ ਦੀ ਕੁੱਟਮਾਰ, ਹਸਪਤਾਲ ਦਾਖਲ
ਫਗਵਾੜਾ: LPU ਭੰਨਤੋੜ ਮਾਮਲਾ: 3 ਨੌਜਵਾਨ ਗ੍ਰਿਫ਼ਤਾਰ, ਮੁੰਬਈ ਤੋਂ ਵੀ ਹੋਈ ਇੱਕ ਦੀ ਗ੍ਰਿਫ਼ਤਾਰੀ
ਕਪੂਰਥਲਾ: ਕਪੂਰਥਲਾ ਅਨਾਜ ਮੰਡੀ ਵਿੱਚ ਝੋਨੇ ਦੀ ਖਰੀਦ ਸ਼ੁਰੂ, ਜਾਣੋ ਪ੍ਰਸ਼ਾਸਨ ਦੇ ਕੀ ਹਨ ਨਿਰਦੇਸ਼
ਕਪੂਰਥਲਾ: 'ਆਪ' ਦਾਅਵੇਦਾਰ ਬਰਿੰਦਪੁਰੀਆ ਦਾ ਵੱਡਾ ਐਲਾਨ, ਕੂੜੇ ਦੇ ਡੰਪ ਲਈ ਦੇਣਗੇ ਨਿੱਜੀ ਜ਼ਮੀਨ
ਕਪੂਰਥਲਾ: ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ 'ਤੇ ਹਾਦਸਾ, ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਟੱਕਰ ਨਾਲ ਇੱਕ ਵਿਅਕਤੀ ਜ਼ਖ਼ਮੀ
ਕਪੂਰਥਲਾ: ਕੁਹਾੜਾ: ਖੇਤਾਂ 'ਚ ਕੰਮ ਕਰਦੇ ਮਜ਼ਦੂਰ ਨੂੰ ਸੱਪ ਨੇ ਡੱਸਿਆ, ਹਸਪਤਾਲ ਦਾਖਲ
ਸੁਲਤਾਨਪੁਰ ਲੋਧੀ: ਝੋਨਾ ਖਰੀਦ ਸੀਜ਼ਨ ਨੂੰ ਲੈ ਕੇ ਸੱਜਣ ਸਿੰਘ ਚੀਮਾ ਦੀ ਆੜ੍ਹਤੀਆਂ ਨਾਲ ਮੀਟਿੰਗ
ਸੁਲਤਾਨਪੁਰ ਲੋਧੀ: ਇੱਕੋ ਮੋਟਰ ’ਤੇ ਦੋ ਵਾਰ ਚੋਰੀ, ਪਿੰਡ ਵਾਸੀਆਂ ਨੇ ਚੋਰ ਨੂੰ ਕੀਤਾ ਕਾਬੂ
ਕਪੂਰਥਲਾ: ਇੰਡੀਅਨ ਬੈਂਕ ਦੇ ਬਾਹਰੋਂ ਦਿਨ-ਦਿਹਾੜੇ ਮੋਟਰਸਾਈਕਲ ਚੋਰੀ, ਸੀਸੀਟੀਵੀ 'ਚ ਕੈਦ ਹੋਈ ਘਟਨਾ
ਸੁਲਤਾਨਪੁਰ ਲੋਧੀ: ਜ਼ਮੀਨੀ ਵਿਵਾਦ 'ਚ ਖੂਨੀ ਝੜਪ, ਪਤੀ-ਪਤਨੀ ਜ਼ਖ਼ਮੀ
ਭੁਲੱਥ: ਪਿੰਡ ਲਿਟਾਂ ਤੇ ਪੰਡੋਰੀ ਰਾਜਪੂਤਾਂ 'ਚ ਚੋਰੀ ਦੀਆਂ ਵਾਰਦਾਤਾਂ, ਲੋਕਾਂ 'ਚ ਦਹਿਸ਼ਤ
ਕਪੂਰਥਲਾ: ਹਮੀਰਾ ਨੇੜੇ 15 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫਤਾਰ
ਸੁਲਤਾਨਪੁਰ ਲੋਧੀ: ਸੁਲਤਾਨਪੁਰ ਲੋਧੀ ਦੀ ਚੰਡੀਗੜ੍ਹ ਬਸਤੀ 'ਚ ਪੁਲਿਸ ਦਾ ਨਸ਼ਿਆਂ ਖ਼ਿਲਾਫ਼ ਵੱਡਾ ਸਰਚ ਆਪ੍ਰੇਸ਼ਨ
ਕਪੂਰਥਲਾ: ਪਿੰਡਾਂ ਵਿੱਚ ਕੁਲੈਕਟਰ ਰੇਟ ਵਧਣ ਨਾਲ ਲੋਕ ਪ੍ਰੇਸ਼ਾਨ, ਡੀ.ਸੀ. ਨੂੰ ਸੌਂਪਿਆ ਮੰਗ ਪੱਤਰ
ਕਪੂਰਥਲਾ: ਗੁਰਪਾਲ ਸਿੰਘ ਇੰਡੀਅਨ ਨੇ ਮਾਰਕੀਟ ਕਮੇਟੀ ਕਪੂਰਥਲਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
ਕਪੂਰਥਲਾ: ਮਰਦਮਸ਼ੁਮਾਰੀ 2024: ਐਨਿਊਮਰੇਟਰਾਂ ਅਤੇ ਸੁਪਰਵਾਈਜ਼ਰਾਂ ਦੀ ਸਿਖਲਾਈ 5 ਅਕਤੂਬਰ ਤੋਂ ਸ਼ੁਰੂ
ਸੁਲਤਾਨਪੁਰ ਲੋਧੀ: ਚੰਡੀਗੜ੍ਹ ਮੁਹੱਲੇ 'ਚ ਇੱਕੋ ਲਾਈਨ ਦੀਆਂ 3 ਦੁਕਾਨਾਂ 'ਚ ਚੋਰੀ
ਸੁਲਤਾਨਪੁਰ ਲੋਧੀ: ਪਿੰਡ ਸ਼ਾਹਪੁਰ ਡੋਗਰਾ ਤੋਂ ਕੋਠੇ ਕਾਲਾ ਸਿੰਘ ਵਾਲਾ ਤੱਕ ਨਵੀਂ ਬਣ ਰਹੀ ਸੜਕ ਦਾ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਕਰਵਾਈ ਸ਼ੁਰੂਆਤ
ਕਪੂਰਥਲਾ: ਸ਼ਹੀਦ ਭਗਤ ਸਿੰਘ ਚੌਂਕ ਨੇੜੇ ਬਣੀ ਰੈੱਡ ਕਰਾਸ ਮਾਰਕੀਟ ਵਿਖੇ ਅਣਪਛਾਤੇ ਚੋਰ 10 ਦੁਕਾਨਾਂ ਤੋਂ ਏ.ਸੀ. ਦੀਆਂ ਪਾਈਪਾਂ ਚੋਰੀ ਕਰਕੇ ਹੋਏ ਫ਼ਰਾਰ
ਕਪੂਰਥਲਾ: ਨਿਊ ਆਰਮੀ ਕੈਂਟ ਵਿਚ ਜਾਸੂਸੀ ਕਰਨ ਦੇ ਮਾਮਲੇ ਸਬੰਧੀ ਇਕ ਸਫ਼ਾਈ ਸੇਵਕ ਤੇ ਉਸਦਾ ਸਾਥੀ ਗਿ੍ਫ਼ਤਾਰ
ਸੁਲਤਾਨਪੁਰ ਲੋਧੀ: ਜਮੀਅਤ ਉਲਮਾ ਹਿੰਦ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਮੰਡ ਬਾਊਪੁਰ ਤੇ ਕੰਮੇਵਾਲ ਚ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ  380 ਬੋਰੇ ਕਣਕ ਦੇ ਬੀਜ ਵੰਡੇ ਗਏ
ਸੁਲਤਾਨਪੁਰ ਲੋਧੀ: ਪ੍ਰਕਾਸ਼ ਪੁਰਬ ਨੂੰ ਲੈ ਕੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰੀਆਂ ਜ਼ੋਰਾਂ ਤੇ