ਫਗਵਾੜਾ ਸਿਟੀ ਪੁਲਿਸ ਨੂੰ ਦਿੱਤਾ ਸ਼/ਰਾਬ ਦਾ ਪਰਚਾ
ਸ਼/ਰਾਬ ਵੇਚਣ ਵਾਲੇ ਦਾ ਨਾਮ :-
ਅਮਿਤ ਕੁਮਾਰ ਉਰਫ ਚੱਡਾ ਪੁੱਤਰ ਰਮੇਸ਼ ਕੁਮਾਰ ਵਾਸੀ ਮੇਹਲੀ ਗੇਟ ਨਿਗਾਹਾਂ ਮੁਹੱਲਾ ਫਗਵਾੜਾ,ਐਕਸਾਈਜ਼ ਇੰਸਪੈਕਟਰ ਮਨਜੀਤ ਕੌਰ ਨੂੰ ਮੁਖਬਰ ਨੇ ਇਤਲਾਹ ਦਿੱਤੀ ਕੀ ਅਮਿਤ ਚੱਡਾ ਸੁਬਾਸ਼ ਚੋਂਕ ਆਪਣੀ ਗੱਡੀ ਨੰਬਰ PB08Ax 9262 ਚ ਸ਼/ਰਾਬ ਵੇਚਣ ਲਈ ਆਪਣੇ ਗ੍ਰਾਹਕਾ ਦੀ ਉਡੀਕ ਕਰ ਰਿਹਾ, ਜਦੋ ਪੁਲਿਸ ਨੇ ਜਾ ਕੇ ਦੇਖਿਆ ਤਾ ਗੱਡੀ ਵਿੱਚੋ 22 ਬੋਤਲਾਂ ਬਰਾਮਦ ਅਤੇ ਗੱਡੀ ਕਬਜੇ ਵਿਚ ਲਈ,ਅਮਿਤ ਚੱਡਾ ਮੌਕੇ ਤੋਂ ਫਰਾਰ ਹੋ ਗਿਆ ਭਾਲ ਜ਼ਾਰੀ ਹੈ,ਇਸ ਦਾ ਪੋਸਟਰ ਬਣਾ ਦਿਓ,ਇਸ ਦਾ ਪੋਸਟਰ ਬਣਾ ਦਿੱਤਾ ਜਾਵੇ #phagwaracitylive #manuchawla #phagwaranews #phagwarakand