Improvement ਟਰੱਸਟ ਦੇ ਚੇਅਰਮੈਨ ਸ਼੍ਰੀ Yashpal Chauhan ਜੀ ਦੀ ਅਗਵਾਈ ਚ improvement ਟਰੱਸਟ ਬਟਾਲਾ ਵਿੱਖੇ ਲਹਿਰਾਇਆ ਗਿਆ ਕੌਮੀ ਝੰਡਾ, ਇੰਟਰਨੈਸ਼ਨਲ ਵਰਲਡ ਪ੍ਰੈਜ਼ੀਡੈਂਟ 2017-18 ਡਾਕਟਰ ਨਰੇਸ਼ ਅਗਰਵਾਲ ਜੀ,ਯੁਵਾ ਨੇਤਾ Amrit Kalsiਜੀ,ਬਟਾਲਾ ਕਲੱਬ ਦੇ
ਜਨਰਲ ਸੈਕਟਰੀ Mjf Lion Rajiv Vigਜੀ, ਮਾਰਕੀਟ ਕਮੇਟੀ ਦੇ ਚੇਅਰਮੈਨ Er Manik Mehta ਨੇ ਕੀਤੀ ਵਿਸ਼ੇਸ਼ ਤੋਰ ਤੇ ਸ਼ਿਰਕਤ। @topfans Punjab Hub News Sherry kalsi #IndependenceDay