Public App Logo
Profile Picture

@usr61160872
11Followers
0Following
🇮🇳 “EMC HOSPITAL BATALA — तिरंगे की शान, देशभक्ति का सम्मान; आज़ादी के जज़्बे के साथ मनाया स्वतंत्रता दिवस!” 🇮🇳

बटाला, 15 अगस्त: स्वतंत्रता दिवस के पावन अवसर पर EMC Hospital, Batala में देशभक्ति और राष्ट्रीय गौरव से ओत-प्रोत कार्यक्रम का आयोजन किया गया। अस्पताल परिसर में पूरे उत्साह और सम्मान के साथ राष्ट्रीय ध्वज तिरंगा फहराया गया, जिसके बाद उपस्थित डॉक्टरों, नर्सिंग स्टाफ, कर्मचारियों और अन्य सदस्यों ने राष्ट्रगान के साथ देश की एकता, अखंडता और संप्रभुता के प्रति अपना सम्मान व्यक्त किया।

स्वतंत्रता दिवस समारोह के दौरान अस्पताल परिसर देशभक्ति के रंग में रंगा नजर आया। कार्यक्रम में अस्पताल के डॉक्टरों, मेडिकल स्टाफ और कर्मचारियों ने उत्साहपूर्वक भाग लिया और स्वतंत्रता सेनानियों तथा देश के वीर सपूतों के बलिदान को याद करते हुए उन्हें श्रद्धांजलि अर्पित की। इस अवसर पर उपस्थित सभी लोगों ने देश की प्रगति, शांति और समृद्धि के लिए अपना योगदान देने का संकल्प लिया।

EMC Hospital, Batala के प्रतिनिधियों ने कहा कि स्वतंत्रता केवल हमारा अधिकार ही नहीं, बल्कि देश और समाज के प्रति हमारी जिम्मेदारी भी है। स्वास्थ्य सेवा के क्षेत्र में कार्य करने वाले प्रत्येक व्यक्ति का कर्तव्य है कि वह मरीजों को बेहतर चिकित्सा, मानवीय संवेदना और समर्पित सेवा प्रदान करे। अस्पताल का प्रत्येक कर्मचारी स्वस्थ और सशक्त समाज के निर्माण में अपनी महत्वपूर्ण भूमिका निभा रहा है।

कार्यक्रम के दौरान तिरंगे के सम्मान में सभी ने एकजुट होकर देशभक्ति की भावना को मजबूत किया। अस्पताल प्रबंधन ने कहा कि स्वतंत्रता दिवस हमें उन महान व्यक्तित्वों के संघर्ष और बलिदान की याद दिलाता है, जिनके प्रयासों से देश ने आजादी हासिल की। यह दिन हमें अपने कर्तव्यों के प्रति ईमानदार रहने और राष्ट्र निर्माण में सकारात्मक योगदान देने की प्रेरणा देता है।

इस अवसर पर EMC Hospital, Batala की पूरी टीम ने देशवासियों को स्वतंत्रता दिवस की हार्दिक शुभकामनाएं दीं और “स्वस्थ नागरिक, सशक्त भारत” के संकल्प के साथ समाज की सेवा करते रहने का संदेश दिया।

🇮🇳 “तिरंगा ऊंचा रहे हमारा — EMC HOSPITAL BATALA के साथ देशभक्ति और सेवा का संकल्प दोबारा!” 🇮🇳
ਬਟਾਲਾ ਕਲੱਬ ਵਿੱਖੇ ਬਟਾਲਾ ਕਲੱਬ ਦੇ ਜਨਰਲ ਸੈਕਟਰੀ Mjf Lion Rajiv Vig ਜੀ ਦੀ ਅਗਵਾਈ ਚ ਬਟਾਲੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਇਕੱਠੇ ਹੋ ਕੇ ਮਨਾਇਆ ਗਿਆ 80 ਵਾਂ ਆਜ਼ਾਦੀ ਦਿਹਾੜਾ Punjab Hub News @topfans <nis:link nis:type=tag nis:id=independenceday nis:value=IndependenceDay nis:enabled=true nis:link/> <nis:link nis:type=tag nis:id=flag nis:value=flag nis:enabled=true nis:link/>
ਆਕਾਸ਼ ਹਸਪਤਾਲ਼ ਬਟਾਲਾ ਵਿੱਖੇ  ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਜੀ ਦੀ ਅਗਵਾਈ ਚ ਮਨਾਇਆ ਗਿਆ 80 ਵਾਂ ਆਜ਼ਾਦੀ ਦਿਹਾੜਾ Punjab Hub News @topfans Sherry kalsi
Improvement ਟਰੱਸਟ ਦੇ ਚੇਅਰਮੈਨ ਸ਼੍ਰੀ Yashpal Chauhan ਜੀ ਦੀ ਅਗਵਾਈ ਚ improvement ਟਰੱਸਟ ਬਟਾਲਾ ਵਿੱਖੇ ਲਹਿਰਾਇਆ ਗਿਆ ਕੌਮੀ ਝੰਡਾ, ਇੰਟਰਨੈਸ਼ਨਲ ਵਰਲਡ ਪ੍ਰੈਜ਼ੀਡੈਂਟ 2017-18 ਡਾਕਟਰ ਨਰੇਸ਼ ਅਗਰਵਾਲ ਜੀ,ਯੁਵਾ ਨੇਤਾ Amrit Kalsiਜੀ,ਬਟਾਲਾ ਕਲੱਬ ਦੇ 
ਜਨਰਲ ਸੈਕਟਰੀ Mjf Lion Rajiv Vigਜੀ, ਮਾਰਕੀਟ ਕਮੇਟੀ ਦੇ ਚੇਅਰਮੈਨ Er Manik Mehta ਨੇ ਕੀਤੀ ਵਿਸ਼ੇਸ਼ ਤੋਰ ਤੇ ਸ਼ਿਰਕਤ। @topfans Punjab Hub News Sherry kalsi <nis:link nis:type=tag nis:id=independenceday nis:value=IndependenceDay nis:enabled=true nis:link/>
ਅੱਚਲ ਮੰਦਿਰ ਸਭਾ ਰਜਿ 756 ਦੇ ਮੁੱਖ ਸੇਵਾਦਾਰ ਸ਼੍ਰੀ ਨਰੇਸ਼ ਲੂਥਰਾ ਜੀ ਦੇ ਉਪਰਾਲੇ ਸਦਕਾ ਹਰ ਸਾਲ ਹੁੰਦਾ ਹੈ ਰੁਦ੍ਰ ਅਭਿਸ਼ੇਕ ਤੇ ਹਵਨ ਯੱਗ Punjab Hub News @topfans Naresh Luthra
Distt 321-D ਦੇ Distt Governor ਸ਼੍ਰੀ ਰਾਜੀਵ ਵਿਗ ਜੀ ਆਪ ਸਭ ਜੀ ਨੂੰ 80 ਵੇ ਸਵਤੰਤਰਤਾਂ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਨ। Punjab Hub News @topfans
ਸੀਨੀਅਰ ਆਪ ਆਗੂ ਸ਼੍ਰੀ ਰਾਜੀਵ ਵਿਗ ਜੀ ਨੇ ਵਾਰਡ ਨੰਬਰ 31 ਚ ਕੀਤਾ ਸੜਕ ਦਾ ਉਦਘਾਟਨ Punjab Hub News @topfans
ਬੱਚੀ ਨੇ ਚੁੱਕਿਆ ਲੀਡਰਾਂ ਦੀ ਕੁਆਲੀਫਿਕੇਸ਼ਨ ਦਾ ਮੁੱਦਾ, ਕੀ ਹੋਵੇਗਾ ਇਸਦਾ ਕੋਈ ਅਸਰ ? Punjab Hub News
ਗੁਰੂਦੁਆਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਚ EMC ਹਸਪਤਾਲ ਬਟਾਲਾ ਵੱਲੋਂ ਲਗਾਇਆ ਗਿਆ
 ਮੁਫ਼ਤ ਮੈਗਾ ਮੈਡੀਕਲ ਕੈਂਪ। Punjab Hub News @topfans
ਨਵੇਂ ਰਾਸ਼ਨ ਕਾਰਡ ਬਾਰੇ ਵਿਧਾਇਕ ਸ਼ੈਰੀ ਕਲਸੀ ਨੇ ਆਪਣੇ ਪਰਿਵਾਰ ਨੂੰ ਦਿੱਤੀ ਅਹਿਮ ਜਾਣਕਾਰੀ Punjab Hub News Sherry kalsi <nis:link nis:type=tag nis:id=batalainfluencers nis:value=batalainfluencers nis:enabled=true nis:link/> <nis:link nis:type=tag nis:id=batala nis:value=batala nis:enabled=true nis:link/>
ਪ੍ਰਾਚੀਨ ਹਰਿ ਮੰਦਰ ਅਰਬਨ ਸਟੇਟ ਬਟਾਲਾ ਵਿੱਖੇ ਸਾਵਨ ਦੇ ਚੌਥੇ ਸੋਮਵਾਰ ਵੀ ਲੱਗਿਆਂ ਭਗਤਾਂ ਦਾ ਭਾਰੀ ਰਸ਼ Punjab Hub News @topfans
ਹੁਣ ਤੁਹਾਨੂੰ ਇੱਕ ਹੀ ਥਾਂ ਤੋਂ ਮਿਲੇਗੀ ਲੇਡੀਜ਼ ਦੀ ਸਾਰੀ Unique ਵਰਾਇਟੀ Punjab Hub News @topfans
K.R.T ਨਿਊਜ਼ ਚੈਨਲ ਦੇ ਪੱਤਰਕਾਰ ਸ਼੍ਰੀਮਤੀ ਮਹਿਕ ਰੰਧਾਵਾ ਜੀ ਦੇ ਹੱਕ ਚ ਨਿੱਤਰੇ ਬਟਾਲੇ ਦੇ ਸਾਰੇ ਪੱਤਰਕਾਰ, 15 ਅਗਸਤ ਨੂੰ ਸਰਕਾਰੀ ਪ੍ਰੋਗਰਾਮ ਦਾ ਕਰਾਂਗੇ ਬਾਈਕਾਟ:- ਸਮੂਹ ਪੱਤਰਕਾਰ ਭਾਈਚਾਰਾ Punjab Hub News @topfans
MLA Sherry kalsi ji di wife wlo Rajbir Kaur 
Batala sher vich mnaya gya teeyan da mela
Video 14
ਪ੍ਰੇਮ ਨਗਰ ਦਾਰਾ ਸਲਾਮ ਦੀਆਂ ਮਹਿਲਾਵਾਂ ਵੱਲੋਂ ਸ਼ਿਵ ਦੁਰਗਾ ਮੰਦਿਰ ਵਿੱਚ ਧੂਮ-ਧਾਮ ਨਾਲ਼ ਮਨਾਇਆ ਗਿਆ ਤੀਆਂ ਦਾ ਤਿਉਹਾਰ। Punjab Hub News @ [122141056610895996:49210:@topfans] <nis:link nis:type=tag nis:id=ਤੀਆਂ nis:value=ਤੀਆਂ nis:enabled=true nis:link/> <nis:link nis:type=tag nis:id=teejspecial nis:value=teejspecial nis:enabled=true nis:link/>
ਅੰਮ੍ਰਿਤਸਰ ਦੀਆਂ ਕਾਲੀਆਂ ਰਾਤਾਂ ਦਾ ਸੱਚ ਦੇ/ਹ ਵਪਾਰ Punjab Hub News <nis:link nis:type=tag nis:id=amritsar nis:value=amritsar nis:enabled=true nis:link/>
ਪੁਲੀਸ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਆਪਣੇ ਆਪ ਨੂੰ ਸਰੈਂਡਰ ਕਰਨ ਦੀ ਕੀਤੀ ਅਪੀਲ Punjab Hub News Batala Police
ਅੱਜ ਤੁਹਾਨੂੰ ਦਿਖਾਵਾਂਗੇ Natraj Suit & ਕੁੜਤੀ ਵਾਲਿਆਂ ਦਾ Trending ਅਤੇ Latest Girlish ਆਈਟਮਾਂ ਨਾਲ਼ ਭਰਿਆ ਹੋਇਆ Fisrt ਫਲੋਰ Punjab Hub News @topfans
ਪ੍ਰਾਚੀਨ ਹਰਿ ਮੰਦਿਰ ਅਰਬਨ ਅਸਟੇਟ ਬਟਾਲਾ ਵਿੱਖੇ ਸਾਵਨ ਦੇ ਤੀਸਰੇ ਸੋਮਵਾਰ ਕੀਤਾ ਗਿਆ ਪੰਚਮੁੱਖੀ ਸ਼ਿਵਲਿੰਗ ਜੀ ਦਾ ਫਲਾਂ ਦੇ ਨਾਲ਼ ਸ਼ਿੰਗਾਰ। ਅਗਲੇ ਸੋਮਵਾਰ ਹੋਏਗਾ ਮਿਠਾਈ ਦਾ ਸ਼ਿੰਗਾਰ। Punjab Hub News <nis:link nis:type=tag nis:id=mahadev nis:value=mahadev nis:enabled=true nis:link/> <nis:link nis:type=tag nis:id=panchmukhimahadev nis:value=panchmukhimahadev nis:enabled=true nis:link/>
ਬਟਾਲਾ ਪੁਲਿਸ ਨੇ ਸ਼ਰਾਰਤੀ ਅਨਸਰਾਂ ਨੂੰ ਕਿਹਾ ਕਿ ਮਾੜੇ ਕੰਮ ਸ਼ੱਡ ਦਿਓ,ਟੈਕਨੋਲੋਜੀ ਦਾ ਜ਼ਮਾਨਾ ਹੈ ਪੁਲਿਸ ਦੀ ਅੱਖ ਤੋਂ ਬੱਚਣਾ ਅਸੰਭਵ ਹੈ Punjab Hub News Batala Police
ਬਟਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ,ਆਪ੍ਰੇਸ਼ਨ ਪਰਹਾਰ 4.0 ਤਹਿਤ,300 ਦੇ ਕਰੀਬ ਦੋਸ਼ੀਆਂ ਨੂੰ ਕੀਤਾ ਗਿਰਫ਼ਤਾਰ ,ਅੱਜ ਦੂਜੇ ਦਿਨ ਵੀ ਵੱਡੇ ਪੱਧਰ 'ਤੇ ਕਾਰਵਾਈ ਜਾਰੀ ਰਹੀ।
Natraj Suit & ਕੂੜਤੀ ਵਾਲਿਆਂ ਦੇ ਸ਼ੋਰੂਮ ਚ ਇੱਕ ਵਾਰ Visit ਕਰੋ ਤੇ ਦੇਖੋ ਓਥੋਂ ਦੀ ਆਕਰਸ਼ਕ ਵਰਾਇਟੀ Punjab Hub News @topfans
ਮਸ਼ਹੂਰ ਪੰਜਾਬੀ ਗੀਤਕਾਰ ਬਾਨੀ ਸੰਧੂ ਜੀ 8 ਅਗਸਤ ਨੂੰ ਤੀਆਂ ਦਾ ਤਿਉਹਾਰ ਮਨਾਉਣ ਲਈ ਪਹੁੰਚ ਰਹੇ ਹਨ ਬਟਾਲਾ @topfans Punjab Hub News
Natraj Suit & ਕੁੜਤੀ ਵਾਲਿਆਂ ਤੇ ਆਈ ਹੈ Trending ਸੂਟਾਂ ਦੀ Variety ਤੁਸੀ ਵੀ ਇੱਕ ਵਾਰ ਜ਼ਰੂਰ ਕਰੋ Visit...comment (2) for next part Punjab Hub News @topfans