ਬੀਤੀ ਰਾਤ ਤਲਵੰਡੀ ਸਾਬੋ ਦੇ ਮੇਨ ਬਾਜ਼ਾਰ ਵਿੱਚ ਚੋਰਾਂ ਨੇ ਕਰਿਆਣੇ ਦੀ ਦੁਕਾਨ ਨੂੰ ਬਣਾਇਆ ਨਿ.ਸ਼ਾਨਾ,ਹਜ਼ਾਰਾਂ ਰੁਪਏ ਦੀ ਨਗਦੀ ਅਤੇ ਸਮਾਨ ਹੋਇਆ ਚੋ.ਰੀ, ਦੁਕਾਨਦਾਰ ਨੇ ਇਨਸਾਫ ਦੀ ਲਗਾਈ ਗੁ.ਹਾਰ, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ, ਘਟਨਾ ਰਾਤ ਕਰੀਬ 12 ਵਜੇ ਦੀ ਦੱਸੀ ਜਾ ਰਹੀ ਹੈ
#talwandisabokhabar #bathindapolice #AAPPunjab #PunjabiNews #ranglapunjab