Public App Logo
Profile Picture

Munish Garg

@talwandisabo
47581Followers
4Following
ਸੁਖਬੀਰ ਸਿੰਘ ਬਾਦਲ ਤੇ ਹੋਏ ਹਮ/ਲੇ ਬਾਰੇ ਬੋਲੇ ਹਰਸਿਮਰਤ ਕੌਰ ਬਾਦਲ, 
ਜਖ/ਮਾਂ ਦੀਆਂ ਦਿਖਾਈਆਂ ਫੋਟੋਆਂ, ਵਿਰੋ/ਧੀਆਂ ਨੂੰ ਦਿੱਤਾ ਕਰਾਰਾ ਜਵਾਬ, 
<nis:link nis:type=tag nis:id=talwandisabokhabar nis:value=talwandisabokhabar nis:enabled=true nis:link/> <nis:link nis:type=tag nis:id=bathindanews nis:value=bathindanews nis:enabled=true nis:link/> <nis:link nis:type=tag nis:id=harsimratkaurbadal nis:value=HarsimratKaurBadal nis:enabled=true nis:link/> <nis:link nis:type=tag nis:id=sukhbirsinghbadal nis:value=SukhbirSinghBadal nis:enabled=true nis:link/> <nis:link nis:type=tag nis:id=aappunjab nis:value=AAPPunjab nis:enabled=true nis:link/> <nis:link nis:type=tag nis:id=punjabsarkar nis:value=PunjabSarkar nis:enabled=true nis:link/> <nis:link nis:type=tag nis:id=akalidalbadal nis:value=AkaliDalBadal nis:enabled=true nis:link/>
ਦਮਦਮਾ ਸਾਹਿਬ ਵਿਖੇ ਮੀਰੀ ਪੀਰੀ ਖਾਲਸਾ ਮਾਰਚ ਦੌਰਾਨ ਦਰਸ਼ਨ ਕਰਨ ਆਏ 11 ਸਾਲਾਂ ਲੜਕੀ ਨੂੰ ਨਿਕਲੀ 10 ਲੱਖ ਰੁਪਏ ਦੀ ਲਾਟਰੀ,
<nis:link nis:type=tag nis:id=talwandisabokhabar nis:value=talwandisabokhabar nis:enabled=true nis:link/> <nis:link nis:type=tag nis:id=punjabsarkar nis:value=PunjabSarkar nis:enabled=true nis:link/> <nis:link nis:type=tag nis:id=damdamasahib nis:value=damdamasahib nis:enabled=true nis:link/> <nis:link nis:type=tag nis:id=talwandisabo nis:value=talwandisabo nis:enabled=true nis:link/> <nis:link nis:type=tag nis:id=lotri nis:value=lotri nis:enabled=true nis:link/>
11 ਸਾਲਾ ਹਰਜੋਤ ਕੌਰ ਦੀ ਲੱਗੀ ਲਾਟਰੀ 10 ਲੱਖ ਦਾ ਨਿਕਲਿਆ ਇਨਾਮ 
<nis:link nis:type=tag nis:id=talwandisabokhabar nis:value=talwandisabokhabar nis:enabled=true nis:link/> <nis:link nis:type=tag nis:id=damdamasahib nis:value=damdamasahib nis:enabled=true nis:link/>
ਐਚਐਮਈਐਲ ਟਾਊਨਸ਼ਿਪ ਵਿੱਚ 80ਵਾਂ ਆਜ਼ਾਦੀ ਦਿਵਸ ਦੇਸ਼ ਭਗਤੀ ਦੇ ਜਜ਼ਬੇ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਫੇਜ਼-II ਗਰਾਊਂਡ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਐਚਐਮਈਐਲ ਦੇ ਚੀਫ਼ ਓਪਰੇਟਿੰਗ ਅਫ਼ਸਰ (COO) ਸ੍ਰੀ ਐਮ. ਬੀ. ਗੋਹਿਲ ਨੇ ਮੁੱਖ ਮਹਿਮਾਨ ਵਜੋਂ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਐਚਐਮਈਐਲ ਦੇ ਸਾਰੇ ਵਾਈਸ ਪ੍ਰੈਜ਼ੀਡੈਂਟਸ, ਸੀਨੀਅਰ ਅਧਿਕਾਰੀ, ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।
<nis:link nis:type=tag nis:id=talwandisabokhabar nis:value=talwandisabokhabar nis:enabled=true nis:link/> <nis:link nis:type=tag nis:id=bathindanews nis:value=bathindanews nis:enabled=true nis:link/> <nis:link nis:type=tag nis:id=hmel nis:value=HMEL nis:enabled=true nis:link/>
ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ,
<nis:link nis:type=tag nis:id=talwandisabokhabar nis:value=talwandisabokhabar nis:enabled=true nis:link/> <nis:link nis:type=tag nis:id=talwandisabo nis:value=talwandisabo nis:enabled=true nis:link/> <nis:link nis:type=tag nis:id=damdamasahib nis:value=damdamasahib nis:enabled=true nis:link/> <nis:link nis:type=tag nis:id=sgpc nis:value=sgpc nis:enabled=true nis:link/> <nis:link nis:type=tag nis:id=march nis:value=march nis:enabled=true nis:link/>
ਚੋ.ਰਾਂ ਵੱਲੋਂ ਰਾਮਾ ਮੰਡੀ ਦੇ ਇਲਾਕੇ ਵਿੱਚ ਪੰਜ ਪਿੰਡਾਂ ਦੇ ਮੋਬਾਇਲ ਟਾਵਰਾਂ ਤੋਂ ਕਰੀਬ 5 ਲੱਖ ਰੁਪਏ ਦਾ ਸਮਾਨ ਕੀਤਾ ਚੋ.ਰੀ,
Video 6
ਆਪਸ ਵਿੱਚ ਬਹਿਸ ਪਏ ਵਿਧਾਇਕ ਅਤੇ ਚੇਅਰਮੈਨ 
<nis:link nis:type=tag nis:id=talwandisabokhabar nis:value=talwandisabokhabar nis:enabled=true nis:link/> <nis:link nis:type=tag nis:id=bathindanews nis:value=bathindanews nis:enabled=true nis:link/> <nis:link nis:type=tag nis:id=aapmla nis:value=AAPMLA nis:enabled=true nis:link/>
Video 8
ਖੇਤੀਬਾੜੀ ਵਿਭਾਗ ਵੱਲੋਂ ਮੌੜ ਮੰਡੀ ਵਿਖੇ ਕੀਤੀ ਗਈ ਵੱਡੀ ਕਾਰਵਾਈ, ਇੱਕ ਗੋਦਾਮ ਵਿੱਚ ਕੀਤੀ ਛਾਪਾ.ਮਾਰੀ, ਹੈਰਾਨੀ ਜਨਕ ਤੱਥ ਆਏ ਸਾਹਮਣੇ 
<nis:link nis:type=tag nis:id=talwandisabokhabar nis:value=talwandisabokhabar nis:enabled=true nis:link/> <nis:link nis:type=tag nis:id=bathindanews nis:value=bathindanews nis:enabled=true nis:link/>
ਖੇਤੀਬਾੜੀ ਵਿਭਾਗ ਨੇ ਮੌੜ ਮੰਡੀ ਵਿਖੇ ਇੱਕ ਗੋਦਾਮ ਵਿੱਚ ਛਾਪਾ.ਮਾਰੀ ਕਰਕੇ ਗੈ.ਰ ਕਾ.ਨੂੰਨੀ ਦਵਾ.ਈਆਂ ਕੀਤੀਆਂ ਬਰਾਮਦ
ਤੀਆਂ ਦਾ ਤਿਉਹਾਰ 02
<nis:link nis:type=tag nis:id=talwandisabokhabar nis:value=talwandisabokhabar nis:enabled=true nis:link/> <nis:link nis:type=tag nis:id=gurukashiuniversity_punjab nis:value=gurukashiuniversity_punjab nis:enabled=true nis:link/> 
<nis:link nis:type=tag nis:id=talwandisabo nis:value=TalwandiSabo nis:enabled=true nis:link/> <nis:link nis:type=tag nis:id=mela nis:value=mela nis:enabled=true nis:link/>
ਤੀਆਂ ਦਾ ਤਿਉਹਾਰ
<nis:link nis:type=tag nis:id=talwandisabokhabar nis:value=talwandisabokhabar nis:enabled=true nis:link/> <nis:link nis:type=tag nis:id=gurukashiuniversity_punjab nis:value=gurukashiuniversity_punjab nis:enabled=true nis:link/> 
<nis:link nis:type=tag nis:id=talwandisabo nis:value=TalwandiSabo nis:enabled=true nis:link/> <nis:link nis:type=tag nis:id=mela nis:value=mela nis:enabled=true nis:link/>
ਤੀਆਂ ਦਾ ਤਿਉਹਾਰ 02 
<nis:link nis:type=tag nis:id=talwandisabokhabar nis:value=talwandisabokhabar nis:enabled=true nis:link/> <nis:link nis:type=tag nis:id=gurukashiuniversity_punjab nis:value=gurukashiuniversity_punjab nis:enabled=true nis:link/> 
<nis:link nis:type=tag nis:id=talwandisabo nis:value=TalwandiSabo nis:enabled=true nis:link/> <nis:link nis:type=tag nis:id=mela nis:value=mela nis:enabled=true nis:link/>
Bathinda Police <nis:link nis:type=tag nis:id=sspbathinda nis:value=SSPBathinda nis:enabled=true nis:link/> <nis:link nis:type=tag nis:id=bathindanews nis:value=bathindanews nis:enabled=true nis:link/> <nis:link nis:type=tag nis:id=15august nis:value=15august nis:enabled=true nis:link/> <nis:link nis:type=tag nis:id=flagmarch nis:value=flagMarch nis:enabled=true nis:link/>
ਆਜ਼ਾਦੀ ਦਿਹਾੜੇ ਦੀ ਫੁੱਲ ਡਰੈੱਸ ਰਿਹਰਸਲ ਮੌਕੇ ਡਿਪਟੀ ਕਮਿਸ਼ਨਰ ਨੇ ਲਹਿਰਾਇਆ ਤਿਰੰਗਾ
ਆਜ਼ਾਦੀ ਦਿਹਾੜੇ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਲਹਿਰਾਉਣਗੇ ਕੌਮੀ ਤਿਰੰਗਾ : ਡਿਪਟੀ ਕਮਿਸ਼ਨਰ
ਡੀ.ਸੀ. ਨੇ ਫੁੱਲ ਡਰੈੱਸ ਰਿਹਰਸਲ ਮੌਕੇ ਆਜ਼ਾਦੀ ਦਿਵਸ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
<nis:link nis:type=tag nis:id=talwandisabokhabar nis:value=talwandisabokhabar nis:enabled=true nis:link/> <nis:link nis:type=tag nis:id=bathindanews nis:value=bathindanews nis:enabled=true nis:link/> <nis:link nis:type=tag nis:id=15august nis:value=15august nis:enabled=true nis:link/>
ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਦੀ ਕੀਤੀ ਨਿੰਦਾ, 
<nis:link nis:type=tag nis:id=talwandisabokhabar nis:value=talwandisabokhabar nis:enabled=true nis:link/> <nis:link nis:type=tag nis:id=bathindanews nis:value=bathindanews nis:enabled=true nis:link/>
ਮੋਹਿਤ ਗੁਪਤਾ ਨੇ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਦੀ ਕੀਤੀ ਨਿੰਦਾ 
<nis:link nis:type=tag nis:id=talwandisabokhabar nis:value=talwandisabokhabar nis:enabled=true nis:link/>
ਅਗਰਵਾਲ ਵੈਲਫੇਅਰ ਬੋਰਡ ਦਾ ਸਨਮਾਨ ਸਮਾਰੋਹ ਸਟੇਟ ਮੈਂਬਰ ਅਮਿ੍ਤ ਲਾਲ ਅਗਰਵਾਲ ਵਲੋਂ ਰੱਖਿਆ ਗਿਆ। ਇਸ ਸਮਾਰੋਹ ਵਿੱਚ ਅਗਰਵਾਲ ਸੰਸਥਾਵਾਂ ਦੇ ਆਹੁਦੇਦਾਰਾਂ ਤੇ ਮੈਂਬਰ ਵੀ ਸ਼ਾਮਿਲ ਹੋਏ । 
ਇਸ ਮੌਕੇ ਅਗਰਵਾਲ ਵੈਲਫੇਅਰ ਬੋਰਡ ਦੇ ਬਣਾਏ ਗਏ ਜਿਲਾ ਚੇਅਰਮੈਨ, ਸੁਰਿੰਦਰ ਕੁਮਾਰ, ਵਿਧਾਨ ਸਭਾ ਚੇਅਰਮੈਨ ਰਾਜਨ ਗੋਇਲ, ਰਾਮਪੁਰਾ, ਵਿਧਾਨ ਸਭਾ ਚੇਅਰਮੈਨ ਤਰਸੇਮ ਸਿੰਗਲਾ ਤਲਵੰਡੀ ਸਾਬੋ, ਵਿਧਾਨ ਸਭਾ ਚੇਅਰਮੈਨ ਰਜਨੀਸ਼ ਰਾਜੂ ਭੁੱਚੋ ਦਾ ਸਨਮਾਨ ਅਮਿ੍ਤ ਲਾਲ ਅਗਰਵਾਲ ਸਟੇਟ ਮੈਂਬਰ ਵਲੋਂ ਕੀਤਾ ਗਿਆ।
ਇਸ ਸਮਾਰੋਹ ਦੌਰਾਨ ਹਾਜ਼ਰੀਨ ਵਲੋਂ ਆਪਣੇ ਆਪੋ-ਆਪਣੇ ਵਿਚਾਰ ਰਖਦਿਆਂ ਅਰਵਿੰਦ ਕੇਜਰੀਵਾਲ, ਕੌਮੀ ਕਨਵੀਨਰ, ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ, ਮਨੀਸ਼ ਸਿਸੋਦੀਆ ਸਟੇਟ ਅਬਜਰਬਰ ਦਾ ਚੇਅਰਮੈਨ ਬਨਾਉਣ ਤੇ ਧੰਨਵਾਦ ਕੀਤਾ। 
       ਅੰਮ੍ਰਿਤ ਲਾਲ ਅਗਰਵਾਲ ਨੇ ਹਾਜਰੀਨ ਨੂੰ ਅਪੀਲ ਕੀਤੀ ਕਿ ਆਪਣੇ ਹਲਕਿਆਂ ਵਿੱਚ ਮੀਟਿੰਗਾਂ ਕਰਕੇ ਵੱਧ ਵੱਧ ਅਗਰਵਾਲਾਂ ਨੂੰ ਜੋੜਿਆ ਜਾਵੇ ਤੇ ਮੀਟਿੰਗਾਂ ਵਿੱਚ ਪੰਜਾਬ ਸਰਕਾਰ ਵਲੋਂ ਸਾਰੇ ਵਰਗਾਂ ਲਈ ਸ਼ੁਰੂ ਕੀਤੀਆਂ ਸਕੀਮਾਂ 10 ਲੱਖ ਦਾ ਸਿਹਤ ਬੀਮਾ ਕਾਰਡ, 300 ਯੁਨਿਟ ਬਿਜਲੀ ਮੁਫ਼ਤ, ਦਿੱਤੀਆਂ ਗਈਆਂ 70000 ਸਰਕਾਰੀ ਨੌਕਰੀਆਂ, ਮਾਵਾਂ ਧੀਆਂ ਸਤਿਕਾਰ ਯੋਜਨਾ ਅਧੀਨ 3000 ਤੇ 4500 ਰੁਪਏ ਖਾਤਿਆਂ ਵਿੱਚ ਪਾਏ ਗਏ, ਸ਼ੁਰੂ ਕੀਤੀ ਗਈ ਤੀਰਥ ਯਾਤਰਾ ਤੋਂ ਇਲਾਵਾ ਹੋਰ ਕੰਮ ਜੋ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।
    ਇਸ ਮੌਕੇ ਅਗਰਵਾਲ ਸਭਾਵਾਂ ਦੇ ਆਹੁਦੇਦਾਰ ਅਨਿਲ ਭੌਲਾ , ਸੋਹਣ ਲਾਲ, ਦਰਸ਼ਨ ਕੁਮਾਰ, ਰਮੇਸ਼ ਮੱਟੂ,ਅਸ਼ਵਨੀ ਕੁਮਾਰ, ਪਵਨ ਕੁਮਾਰ,ਇੰਨਾ ਤੋਂ ਬਿਨਾਂ ਅਨਮੋਲ ਚੇਅਰਮੈਨ ਅਰੋੜਵੰਸ਼ ਵੀ ਹਾਜਰ ਸਨ।
<nis:link nis:type=tag nis:id=talwandisabokhabar nis:value=talwandisabokhabar nis:enabled=true nis:link/> <nis:link nis:type=tag nis:id=bathindanews nis:value=bathindanews nis:enabled=true nis:link/>
ਤਲਵੰਡੀ ਸਾਬੋ ਦਾ ਇੱਕ ਨੌਜਵਾਨ ਸ਼ੱਕੀ ਹਾਲਾਤ ਵਿੱਚ ਲਾਪਤਾ 
ਤਲਵੰਡੀ ਸਾਬੋ ਪੁਲਿਸ ਨਜ਼ਦੀਕੀ ਪਿੰਡ ਭਾਗੀ ਬਾਂਦਰ ਦੀ ਨਹਿਰ ਵਿੱਚ ਨੌਜਵਾਨ ਦੀ ਕਰ ਰਹੀ ਹੈ ਭਾਲ 
ਨਹਿਰ ਦੇ ਕਿਨਾਰੇ ਮਿਲਿਆ ਨੌਜਵਾਨ ਦਾ ਮੋਟਰਸਾਈਕਲ 
ਐਨਡੀਆਰਐਫ ਦੀਆਂ ਟੀਮਾਂ ਮੌਕੇ ਤੇ ਪੁੱਜ ਕੇ ਕਰ ਰਹੀਆਂ ਹਨ ਸਰਚ
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਯਾਂਕ ਕਾਨੂੰਨਗੋ ਵਲੋਂ ਬਠਿੰਡਾ ਵਿੱਚ ਵੱਖ-ਵੱਖ ਸਕੀਮਾਂ ਦਾ ਲਿਆ ਜਾਈਜਾ, ਕੇਂਦਰ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਨਾ ਪੁੱਜਣ ਕਾਰਨ ਅਧਿਕਾਰੀਆਂ ਦੀ ਲਗਾਈ ਕਲਾਸ,
 ਭੁੱਚੋ ਵਿਖੇ ਦੌਰੇ 'ਚ ਉਹ ਕਰੀਬ 100 ਪਰਿਵਾਰਾਂ ਨੂੰ ਮਿਲੇ । ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਿਦਾਇਤ ਕੀਤੀ ਇਨ੍ਹਾਂ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਬਣਾ ਕੇ ਦੇਣ ਸਬੰਧੀ ਰਿਪੋਰਟ ਅਗਲੇ 10 ਦਿਨਾਂ ਚ ਕਮਿਸ਼ਨ ਕੋਲ ਜਮ੍ਹਾ ਕਰਵਾਈ ਜਾਵੇ।ਇਸੇ ਤਰ੍ਹਾਂ ਰਾਮਪੁਰਾ ਫੂਲ ਵਿਖੇ ਮਰੇ ਜਾਨਵਰਾਂ ਨੂੰ ਚੁੱਕਣ ਸਬੰਧੀ ਸਹੂਲਤ ਦੇਣ ਲਈ ਇਕ ਮਹੀਨੇ ਦੇ ਅੰਦਰ-ਅੰਦਰ ਰਿਪੋਰਟ ਜਮ੍ਹਾ ਕਰਵਾਉਣ ਸਬੰਧੀ ਹਿਦਾਇਤ ਵੀ ਕੀਤੀ ਗਈ,
<nis:link nis:type=tag nis:id=talwandisabokhabar nis:value=talwandisabokhabar nis:enabled=true nis:link/> <nis:link nis:type=tag nis:id=bathindanews nis:value=bathindanews nis:enabled=true nis:link/>
ਡੀਜੀਪੀ ਪੰਜਾਬ ਵੱਲੋਂ ਡੀਆਈਜੀ ਬਠਿੰਡਾ ਰੇਂਜ, ਐੱਸ.ਐੱਸ.ਪੀ ਬਠਿੰਡਾ ਅਤੇ ਐੱਸ.ਐੱਸ.ਪੀ ਮਾਨਸਾ ਦੀ ਮੌਜੂਦਗੀ ਵਿੱਚ ਆਧੁਨਿਕ ਸੁਵਿਧਾਵਾਂ ਨਾਲ ਨਵੇਂ ਬਣੇ ਪੁਲਿਸ ਕੰਟਰੋਲ ਰੂਮ ਦਾ ਉਦਘਾਟਨ ਕੀਤਾ ਗਿਆ।
<nis:link nis:type=tag nis:id=talwandisabokhabar nis:value=talwandisabokhabar nis:enabled=true nis:link/> <nis:link nis:type=tag nis:id=bathindapolice nis:value=bathindapolice nis:enabled=true nis:link/> <nis:link nis:type=tag nis:id=bathindanews nis:value=bathindanews nis:enabled=true nis:link/> <nis:link nis:type=tag nis:id=punjabpolice nis:value=PunjabPolice nis:enabled=true nis:link/> 
<nis:link nis:type=tag nis:id=modernpolicing nis:value=ModernPolicing nis:enabled=true nis:link/> <nis:link nis:type=tag nis:id=smartpolicing nis:value=SmartPolicing nis:enabled=true nis:link/> <nis:link nis:type=tag nis:id=publicsafety nis:value=PublicSafety nis:enabled=true nis:link/> <nis:link nis:type=tag nis:id=safebathinda nis:value=SafeBathinda nis:enabled=true nis:link/>
ਰਾਮਾ ਮੰਡੀ ਨਗਰ ਕੌਂਸਲ ਦੇ ਪ੍ਰਧਾਨ ਬਣੇ ਰੁਚੀਕਾ ਗੋਇਲ ਨੇ ਚੀਫ ਵਿਪ ਪ੍ਰੋਫੈਸਰ ਬਲਜਿੰਦਰ ਕੌਰ ਵਿਧਾਇਕ ਤਲਵੰਡੀ ਸਾਬੋ ਦੀ ਹਾਜ਼ਰੀ ਵਿੱਚ ਸੰਭਾਲਿਆ ਅਹੁਦਾ
<nis:link nis:type=tag nis:id=talwandisabokhabar nis:value=talwandisabokhabar nis:enabled=true nis:link/> <nis:link nis:type=tag nis:id=aappunjab nis:value=AAPPunjab nis:enabled=true nis:link/> <nis:link nis:type=tag nis:id=ramanmandi nis:value=ramanmandi nis:enabled=true nis:link/>
<nis:link nis:type=tag nis:id=nagarconcil nis:value=nagarconcil nis:enabled=true nis:link/> <nis:link nis:type=tag nis:id=president nis:value=President nis:enabled=true nis:link/> <nis:link nis:type=tag nis:id=aapparty nis:value=AapParty nis:enabled=true nis:link/> <nis:link nis:type=tag nis:id=baljinderkaurmla nis:value=baljinderkaurmla nis:enabled=true nis:link/> <nis:link nis:type=tag nis:id=halkatalwandisabo nis:value=HalkaTalwandiSabo nis:enabled=true nis:link/>
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਯੂਥ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ ਢਾਂਚੇ ਵਿੱਚ ਦਵਿੰਦਰ ਸਿੰਘ ਕੋਟਬਖਤੂ ਨੂੰ ਯੂਥ ਅਕਾਲੀ ਦਲ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ  ਨਿਯੁਕਤ ਕੀਤਾ ਗਿਆ ਹੈ,ਦਵਿੰਦਰ ਸਿੰਘ ਕੋਟਬਖਤੂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਹੈ,
<nis:link nis:type=tag nis:id=talwandisabokhabar nis:value=talwandisabokhabar nis:enabled=true nis:link/> <nis:link nis:type=tag nis:id=halkatalwandisabo nis:value=HalkaTalwandiSabo nis:enabled=true nis:link/> <nis:link nis:type=tag nis:id=sukhbirsinghbadal nis:value=SukhbirSinghBadal nis:enabled=true nis:link/> <nis:link nis:type=tag nis:id=harsimratkaurbadal nis:value=HarsimratKaurBadal nis:enabled=true nis:link/> <nis:link nis:type=tag nis:id=youthakalidal nis:value=YouthAkaliDal nis:enabled=true nis:link/>
ਡੀ.ਜੀ.ਪੀ. ਗੌਰਵ ਯਾਦਵ ਨੇ ਐਸ.ਪੀ. ਬੂਟਾ ਸਿੰਘ ਗਿੱਲ ਦੇ ਮੋਢਿਆਂ ’ਤੇ ਲਾਇਆ ‘ਸਟਾਰ’, ਮਾਣ-ਸਨਮਾਨ ਦਾ ਬਣਿਆ ਯਾਦਗਾਰ ਪਲ

ਪੰਜਾਬ ਪੁਲਿਸ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਸਰਦਾਰ ਬੂਟਾ ਸਿੰਘ ਗਿੱਲ ਨੂੰ ਤਰੱਕੀ ਮਿਲਣ ਉਪਰੰਤ ਐਸ.ਪੀ. ਦਾ ਸਟਾਰ ਲਾਉਣ ਦੀ ਰਸਮ ਪਟਿਆਲਾ ਵਿਖੇ ਪੰਜਾਬ ਦੇ ਪੁਲਿਸ ਮੁਖੀ ਡੀ.ਜੀ.ਪੀ. ਗੌਰਵ ਯਾਦਵ, ਆਈ.ਪੀ.ਐੱਸ. ਵੱਲੋਂ ਅਦਾ ਕੀਤੀ ਗਈ। ਡੀ.ਜੀ.ਪੀ. ਗੌਰਵ ਯਾਦਵ ਨੇ ਖੁਦ ਬੂਟਾ ਸਿੰਘ ਗਿੱਲ ਦੇ ਮੋਢਿਆਂ ’ਤੇ ਐਸ.ਪੀ. ਦਾ ਸਟਾਰ ਲਗਾ ਕੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਡੀ.ਆਈ.ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਹਿਲ ਸਮੇਤ ਐਸ.ਐਸ.ਪੀ. ਸੰਗਰੂਰ, ਐਸ.ਐਸ.ਪੀ. ਬਰਨਾਲਾ, ਐਸ.ਐਸ.ਪੀ. ਪਟਿਆਲਾ, ਐਸ.ਐਸ.ਪੀ. ਮਲੇਰਕੋਟਲਾ ਅਤੇ ਪਟਿਆਲਾ ਰੇਂਜ ਦੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਸਨ। ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਨੇ ਇਸ ਮੌਕੇ ਨੂੰ ਹੋਰ ਵੀ ਖ਼ਾਸ ਅਤੇ ਯਾਦਗਾਰ ਬਣਾ ਦਿੱਤਾ।
ਇਸ ਮੌਕੇ ਭਾਵੁਕ ਹੁੰਦਿਆਂ ਐਸ.ਪੀ. ਬੂਟਾ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਪੰਜਾਬ ਪੁਲਿਸ ਦੇ ਮੁਖੀ ਉਨ੍ਹਾਂ ਦੇ ਮੋਢਿਆਂ ’ਤੇ ਤਰੱਕੀ ਦਾ ਆਖਰੀ ਸਟਾਰ ਖੁਦ ਲਗਾਉਣ। ਉਨ੍ਹਾਂ ਕਿਹਾ ਕਿ ਪਰਮਾਤਮਾ ਦੀ ਕਿਰਪਾ ਨਾਲ ਉਨ੍ਹਾਂ ਦੀ ਇਹ ਚਾਹਤ ਅੱਜ ਪੂਰੀ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਮੁਖੀ ਵੱਲੋਂ ਖੁਦ ਸਟਾਰ ਲਗਾਉਣਾ ਉਨ੍ਹਾਂ ਦੀ ਜ਼ਿੰਦਗੀ ਦਾ ਬੇਹੱਦ ਮਾਣਮੱਤਾ ਅਤੇ ਭਾਵੁਕ ਪਲ ਹੈ। ਇਸ ਤੋਂ ਵੱਡਾ ਮਾਣ-ਸਨਮਾਨ ਉਨ੍ਹਾਂ ਲਈ ਹੋਰ ਕੁਝ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਪਟਿਆਲਾ ਰੇਂਜ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਦਿੱਤਾ ਇਹ ਸਨਮਾਨ ਉਨ੍ਹਾਂ ਲਈ ਸਦਾ ਯਾਦ ਰਹਿਣ ਵਾਲੀ ਅਨਮੋਲ ਯਾਦ ਬਣ ਗਿਆ ਹੈ।
ਬੂਟਾ ਸਿੰਘ ਗਿੱਲ ਨੇ ਇਸ ਮਾਣ-ਸਨਮਾਨ ਲਈ ਪੰਜਾਬ ਪੁਲਿਸ ਦੇ ਮੁਖੀ ਡੀ.ਜੀ.ਪੀ. ਗੌਰਵ ਯਾਦਵ ਅਤੇ ਸਮੂਹ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ ਹਨ।
<nis:link nis:type=tag nis:id=talwandisabokhabar nis:value=talwandisabokhabar nis:enabled=true nis:link/> <nis:link nis:type=tag nis:id=punjabpolice nis:value=PunjabPolice nis:enabled=true nis:link/> <nis:link nis:type=tag nis:id=sp nis:value=sp nis:enabled=true nis:link/>