Public App Logo
ਫਗਵਾੜੇ ਸਤਨਾਮਪੁਰਾ ਪੁਲਿਸ ਨੇ ਇਕ ਵਿਆਕਤੀ ਅਤੇ ਇਕ ਔਰਤ ਤੇ ਦਿੱਤਾ ਪਰਚਾ,ਲੜਕੀ ਨੂੰ ਦਾਜ ਦਹੇਜ ਮੰਗਣ ਅਤੇ ਤੰਗ ਪ੍ਰੇਸ਼ਾਨ ਕਰਨ ਤੇ ਹੋਇਆ ਮਾਮਲਾ ਦਰਜ,ਪੁਲਿਸ ਨੇ 498A 406 IPC ਤਹਿਤ 1.ਅਮਨਦੀਪ ਕੁਮਾਰ ਪੁੱਤਰ ਲੇਟ ਬਲਵਿੰਦਰ ਕੁਮਾਰ,2.ਨਿਰਮਲ ਕੌਰ ਪਤਨੀ ਬਲਵਿੰਦਰ ਕੁਮਾਰ ਵਾਸੀ ਗੁੜ੍ਹਾ ਹਾਲ ਵਾਸੀ ਅਠੋਲੀ ਫਗਵਾੜਾ #phagwaracitylive #manuchawla #phagwaranews #Pindatholi #phagwaraupdate - Phagwara News