Public App Logo
Profile Picture

Jaswinder Singh

@usr76698266
7Followers
0Following
ਇਸ ਕਾਰ ਵਾਲੇ ਦੀ ਗਲਤੀ ਦੇ ਕਾਰਨ ਕਿਸ ਤ੍ਹਰਾਂ ਗਰਮ ਗਰਮ ਤੇਲ ਨਾਲ ਦੁਕਾਨ ਤੇ ਕੰਮ ਕਰਨ ਵਾਲੇ ਦਾ ਹੋਇਆ ਨੁਕਸਾਨ 
<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookviral nis:value=facebookviral nis:enabled=true nis:link/> <nis:link nis:type=tag nis:id=tranding nis:value=tranding nis:enabled=true nis:link/> <nis:link nis:type=tag nis:id=falowme nis:value=falowme nis:enabled=true nis:link/>
ਹਰ ਸਾਲ ਦੀ ਤਰਾਂ 15 ਅਗਸਤ ਸੁਤੰਤਰਤਾ ਦਿਵਸ ਸਮਾਰੋਹ ਲਈ ਸੱਦਾ ਪੱਤਰ ਧੰਨਵਾਦ 🙏
<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=15august nis:value=15august nis:enabled=true nis:link/> <nis:link nis:type=tag nis:id=followme nis:value=followme nis:enabled=true nis:link/> <nis:link nis:type=tag nis:id=independenceday nis:value=IndependenceDay nis:enabled=true nis:link/>
ਸਖ਼ਤ ਮਿਹਨਤ ਹਮੇਸ਼ਾ ਸਿਖਰ 'ਤੇ ਪਹੁੰਚਦੀ ਹੈ। ਮੇਰੇ ਸਾਥੀ ਪ੍ਰਤੀਯੋਗੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਉਸ ਪੋਡੀਅਮ 'ਤੇ ਖੜ੍ਹੇ ਹੋਣ ਲਈ ਹਰ ਕਦਮ ਇਸ ਦੇ ਯੋਗ ਸੀ। ਆਪਣੇ ਕਸਰਤ ਸਾਥੀ ਨੂੰ ਟੈਗ ਕਰੋ ਜੋ ਤੁਹਾਨੂੰ ਪ੍ਰੇਰਿਤ ਰੱਖਦਾ ਹੈ! 

ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦੇ ਨੌਜਵਾਨ ਸੋਨੀ ਪੁੱਤਰ ਪਰਮਜੀਤ ਸਿੰਘ ਪਰਮਾ ਨੇ ਦੁਬਈ ਵਿਖੇ ਹੋਈ 5K ਮੈਰਾਥਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਪਰਿਵਾਰ, ਪਿੰਡ ਹਿੰਮਤਪੁਰਾ ਅਤੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਸੋਨੀ ਦੀ ਇਸ ਪ੍ਰਾਪਤੀ ਨਾਲ ਪਿੰਡ ਵਾਸੀਆਂ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ।

ਸੋਨੀ ਆਪਣੇ ਰੁਜ਼ਗਾਰ ਦੀ ਭਾਲ ਵਿੱਚ ਦੁਬਈ ਗਿਆ ਹੋਇਆ ਹੈ ਅਤੇ ਉੱਥੇ ਸਕਿਉਰਿਟੀ ਦਾ ਕੰਮ ਕਰਦਾ ਹੈ। ਰੁਜ਼ਗਾਰ ਦੇ ਨਾਲ-ਨਾਲ ਉਸ ਨੇ ਆਪਣੀ ਸਿਹਤ, ਖੇਡ ਅਤੇ ਦੌੜ ਪ੍ਰਤੀ ਰੁਚੀ ਨੂੰ ਵੀ ਜਾਰੀ ਰੱਖਿਆ। ਆਪਣੀ ਲਗਾਤਾਰ ਮਿਹਨਤ, ਅਭਿਆਸ ਅਤੇ ਦ੍ਰਿੜ੍ਹ ਇਰਾਦੇ ਸਦਕਾ ਉਸ ਨੇ ਦੁਬਈ ਵਿੱਚ ਹੋਈ 5K ਮੈਰਾਥਨ ਵਿੱਚ ਹੋਰਨਾਂ ਦੌੜਾਕਾਂ ਨੂੰ ਪਿੱਛੇ ਛੱਡਦਿਆਂ ਪਹਿਲਾ ਸਥਾਨ ਹਾਸਲ ਕੀਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਨੀ ਨੇ ਕਿਹਾ ਕਿ “ਜ਼ਿੰਦਗੀ ਵਿੱਚ ਅੱਗੇ ਵਧਣ ਲਈ ਹੌਸਲਾ ਅਤੇ ਜਜ਼ਬਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਇਨਸਾਨ ਪੂਰੀ ਮਿਹਨਤ ਅਤੇ ਲਗਨ ਨਾਲ ਆਪਣਾ ਟੀਚਾ ਹਾਸਲ ਕਰਨ ਲਈ ਜੁਟਿਆ ਰਹੇ ਤਾਂ ਕੋਈ ਵੀ ਮੁਕਾਮ ਦੂਰ ਨਹੀਂ। ਉਸ ਨੇ ਕਿਹਾ ਕਿ ਮੈਰਾਥਨ ਵਿੱਚ ਮਿਲੀ ਇਹ ਕਾਮਯਾਬੀ ਉਸ ਲਈ ਹੀ ਨਹੀਂ, ਸਗੋਂ ਉਸ ਦੇ ਪਰਿਵਾਰ ਅਤੇ ਪਿੰਡ ਲਈ ਵੀ ਮਾਣ ਵਾਲੀ ਗੱਲ ਹੈ।

ਸੋਨੀ ਦੇ ਪਰਿਵਾਰਕ ਮੈਂਬਰਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਸੋਨੀ ਵੱਲੋਂ ਦੁਬਈ ਦੀ 5K ਮੈਰਾਥਨ ਵਿੱਚ ਪਹਿਲਾ ਸਥਾਨ ਹਾਸਲ ਕਰਨ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਨੇ ਸਾਡਾ ਅਤੇ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ, ਜਿਸ ’ਤੇ ਸਾਨੂੰ ਬਹੁਤ ਮਾਣ ਅਤੇ ਖੁਸ਼ੀ ਹੈ।

ਪਿੰਡ ਵਾਸੀਆਂ ਨੇ ਵੀ ਸੋਨੀ ਦੀ ਇਸ ਪ੍ਰਾਪਤੀ ’ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦੇਸ਼ ਵਿੱਚ ਰਹਿ ਕੇ ਆਪਣੀ ਮਿਹਨਤ ਨਾਲ ਅਜਿਹੀ ਉਪਲਬਧੀ ਹਾਸਲ ਕਰਨਾ ਪੂਰੇ ਪਿੰਡ ਲਈ ਮਾਣ ਵਾਲੀ ਗੱਲ ਹੈ। ਨੌਜਵਾਨ ਸੋਨੀ ਦੀ ਇਹ ਕਾਮਯਾਬੀ ਹੋਰ ਨੌਜਵਾਨਾਂ ਲਈ ਵੀ ਮਿਹਨਤ, ਖੇਡਾਂ ਅਤੇ ਤੰਦਰੁਸਤ ਜੀਵਨ ਵੱਲ ਵਧਣ ਦੀ ਪ੍ਰੇਰਣਾ ਬਣੀ ਹੈ
<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=sports nis:value=sports nis:enabled=true nis:link/>  <nis:link nis:type=tag nis:id=followme nis:value=followme nis:enabled=true nis:link/> <nis:link nis:type=tag nis:id=podiumfinish nis:value=PodiumFinish nis:enabled=true nis:link/> <nis:link nis:type=tag nis:id=athletelife nis:value=AthleteLife nis:enabled=true nis:link/> <nis:link nis:type=tag nis:id=nevergiveup nis:value=NeverGiveUp nis:enabled=true nis:link/> <nis:link nis:type=tag nis:id=runningmotivation nis:value=RunningMotivation nis:enabled=true nis:link/>
Video 3
Video 4
ਗੁਰਸਿਮਰਨ ਮੰਡ ਦੀ ਹਰਿਆਣਾ ਵਿਚ ਹੋਈ ਕੁੱਟ ਮਾਰ ਪੈਰੀਂ ਹੱਥ ਲਾ ਕੇ ਮੰਗੀ ਮਾਫੀ ਪੁਲਿਸ ਵੱਲੋਂ ਮੰਡ ਨੂੰ ਭੀੜ ਵਿੱਚੋਂ ਕੱਡ ਕੇ ਬਚਾਇਆ ਗਿਆ 

<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookviral nis:value=facebookviral nis:enabled=true nis:link/> <nis:link nis:type=tag nis:id=police nis:value=police nis:enabled=true nis:link/> <nis:link nis:type=tag nis:id=haryana nis:value=haryana nis:enabled=true nis:link/> <nis:link nis:type=tag nis:id=followmeonfacebook nis:value=followmeonfacebook nis:enabled=true nis:link/>
ਮੋਗਾ ਪੁਲਿਸ ਦੀ ਵੱਡੀ ਕਾਰਵਾਈ

ਮੋਗਾ ਪੁਲਿਸ ਵੱਲੋਂ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸ ਕੇ ਫਰਜ਼ੀ ਪਛਾਣ ਦੀ ਵਰਤੋਂ ਕਰਨ ਵਾਲੀ ਇੱਕ ਮਹਿਲਾ ਨੂੰ ਕਾਬੂ ਕੀਤਾ ਗਿਆ।
ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿਚੋਂ ਪੰਜਾਬ ਪੁਲਿਸ ਦੀ ਵਰਦੀ, ਫਰਜ਼ੀ ਆਈ-ਕਾਰਡ, ਵਾਕੀ-ਟਾਕੀ ਸੈੱਟ ਅਤੇ ਹੋਰ ਸਾਜ਼ੋ-ਸਮਾਨ ਬਰਾਮਦ ਕੀਤਾ ਗਿਆ। ਮਾਮਲੇ ਸਬੰਧੀ ਥਾਣਾ ਸਿਟੀ ਮੋਗਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਤਫ਼ਤੀਸ਼ ਜਾਰੀ ਹੈ

<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=mogapolice nis:value=MogaPolice nis:enabled=true nis:link/> <nis:link nis:type=tag nis:id=punjabpolice nis:value=PunjabPolice nis:enabled=true nis:link/> <nis:link nis:type=tag nis:id=crime nis:value=Crime nis:enabled=true nis:link/> <nis:link nis:type=tag nis:id=fakeidentity nis:value=FakeIdentity nis:enabled=true nis:link/> <nis:link nis:type=tag nis:id=lawenforcement nis:value=LawEnforcement nis:enabled=true nis:link/>
Video 7
ਜਾਨਵਰ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਇਸ ਦਾ ਕੋਈ ਭਰੋਸਾ ਨਹੀਂ ਹੁੰਦਾ 

<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookviral nis:value=facebookviral nis:enabled=true nis:link/> <nis:link nis:type=tag nis:id=followmeonfacebook nis:value=followmeonfacebook nis:enabled=true nis:link/>
ਇਹ ਸੀ ਖਾਲੜਾ ਕੇਸ ਦੇ ਮੁੱਖ ਗਵਾਹ SPO ਕੁਲਦੀਪ ਸਿੰਘ ਬਚੜਾ ਵਲੋਂ ਮੌਤ ਹੋਣ ਤੋਂ ਪਹਿਲਾਂ ਦੱਸਿਆ ਹੋਇਆ ਸਾਰਾ ਘਟਨਾਕ੍ਰਮ। 24 ਅਕਤੂਬਰ 2011 ਨੂੰ ਬਚੜਾ ਦੀ ਦਿਵਾਲੀ ਤੋਂ ਇਕ ਦਿਨ ਪਹਿਲਾਂ ਮੌਤ ਹੋ ਗਈ ਸੀ
🙏🙏🙏🙏🙏🙏🙏🙏🙏🙏🙏🙏🙏🙏🙏🙏🙏

<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookviral nis:value=facebookviral nis:enabled=true nis:link/> <nis:link nis:type=tag nis:id=police nis:value=police nis:enabled=true nis:link/> <nis:link nis:type=tag nis:id=khalra nis:value=Khalra nis:enabled=true nis:link/>
ਮੋਗਾ ਪੁਲਿਸ ਦੀ ਵੱਡੀ ਸਫਲਤਾ
ਥਾਣਾ ਕੋਟ ਈਸੇ ਖਾਂ ਪੁਲਿਸ ਵੱਲੋਂ ਦੋ ਮਹਿਲਾਵਾਂ ਨੂੰ ਕਾਬੂ ਕਰਕੇ 52 ਰੌਂਦ .32 ਬੋਰ ਦੇ ਨਾਲ 3 ਸੋਨੇ ਦੀਆਂ ਚੇਨੀਆਂ, 1 ਜੋੜਾ ਸੋਨੇ ਦੀਆਂ ਵਾਲੀਆਂ, 1 ਜੋੜਾ ਸੋਨੇ ਦੇ ਕੜੇ ਅਤੇ 1 ਲੇਡੀਜ਼ ਸੋਨੇ ਦੀ ਮੁੰਦਰੀ ਬਰਾਮਦ ਕੀਤੀ ਗਈ ਹੈ।
ਇਸ ਸਬੰਧੀ ਆਰਮਜ਼ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਬਰਾਮਦ ਅਸਲਾ ਅਤੇ ਸੋਨੇ ਦੇ ਗਹਿਣਿਆਂ ਦੇ ਸਰੋਤ ਅਤੇ ਇਸ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।

<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookvideo nis:value=facebookvideo nis:enabled=true nis:link/> <nis:link nis:type=tag nis:id=mogapolice nis:value=MogaPolice nis:enabled=true nis:link/>  <nis:link nis:type=tag nis:id=armsrecovery nis:value=ArmsRecovery nis:enabled=true nis:link/> <nis:link nis:type=tag nis:id=crimecontrol nis:value=CrimeControl nis:enabled=true nis:link/>
SIR ਦੇ ਨਾਮ ਤੇ ਸਰਕਾਰੀ ਛੁੱਟੀ ਵਾਲ਼ੇ ਦਿਨ ਧੱਕੇ ਨਾਲ਼ ਪੂਰੇ ਸਟਾਫ ਨੂੰ ਸਕੂਲਾਂ ਵਿੱਚ ਸੱਦਣ ਦੇ ਨਾਦਰਸ਼ਾਹੀ ਫੁਰਮਾਨ ਵਿਰੁੱਧ ਪੱਤਰ ਸਾੜ ਕੇ ਨਾਹਰੇਬਾਜ਼ੀ ਕਰਦੇ ਹੋਏ ਡੀਟੀਐੱਫ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਅਮਨਦੀਪ ਮਾਛੀਕੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰਾ ਦਾ ਸਮੂਹ ਸਟਾਫ 
<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookpost nis:value=facebookpost nis:enabled=true nis:link/> <nis:link nis:type=tag nis:id=moga nis:value=moga nis:enabled=true nis:link/> <nis:link nis:type=tag nis:id=schoolteacher nis:value=schoolteacher nis:enabled=true nis:link/>
ਇਮਾਨਦਾਰੀ ਦੀ ਮਿਸਾਲ
ਬੂਟਾ ਸਿੰਘ ਦੀਨਾ ਸਾਹਿਬ ਦਾ ਫੂਨ ਕੀਤਾ ਵਾਪਸ ਸੁਰਜੀਤ ਸਿੰਘ ਸਾਬਕਾ ਚੇਅਰਮੈਨ ਹਿੰਮਤਪੁਰਾ ਅਤੇ ਰੂਪ ਸਿੰਘ ਪ੍ਰੇਮੀ ਭਦੌੜ ਤੋਂ

Honesty is the best policy! 🌟 Watch as this kind soul returns a lost phone to its owner. A small act of kindness goes a long way. 🙏 <nis:link nis:type=tag nis:id=honesty nis:value=Honesty nis:enabled=true nis:link/> <nis:link nis:type=tag nis:id=communitylove nis:value=CommunityLove nis:enabled=true nis:link/> <nis:link nis:type=tag nis:id=humanity nis:value=Humanity nis:enabled=true nis:link/> <nis:link nis:type=tag nis:id=punjab nis:value=Punjab nis:enabled=true nis:link/> <nis:link nis:type=tag nis:id=jonetv nis:value=jonetv nis:enabled=true nis:link/>
ਧਰਮਕੋਟ ਦੇ ਲਾਗਲੇ ਪਿੰਡ ਮੌਜਗੜ ਵਿਚ ਟ੍ਰੈਕਟਰ ਹੋਇਆ ਹਾਦਸਾ ਗ੍ਰਸਤ ਡਰਾਈਵਰ ਦਾ ਸੰਤਲੁਨ ਵਿਗੜਿਆ ਮਸਾਂ ਜਾਨ ਬਚੀ।
<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookviral nis:value=facebookviral nis:enabled=true nis:link/>  <nis:link nis:type=tag nis:id=moga nis:value=moga nis:enabled=true nis:link/> <nis:link nis:type=tag nis:id=acident nis:value=acident nis:enabled=true nis:link/> 
https://public.app/video/sp_ixg204aug0hz0?utm_medium=android&utm_source=share
ਯੂ ਪੀ ਵਿਚ 12 ਸਾਲ ਦੇ ਮੁੰਡੇ ਨੂੰ ਮਗਰਮੱਛ ਨੇ ਦਬੋਚਿਆ

<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookreelsviral nis:value=facebookreelsviral nis:enabled=true nis:link/> <nis:link nis:type=tag nis:id=upnews nis:value=UPNews nis:enabled=true nis:link/>
ਧਰਮਕੋਟ ਦੇ ਲਾਗਲੇ ਪਿੰਡ ਮੌਜਗੜ ਵਿਚ ਟ੍ਰੈਕਟਰ ਹੋਇਆ ਹਾਦਸਾ ਗ੍ਰਸਤ ਡਰਾਈਵਰ ਦਾ ਸੰਤਲੁਨ ਵਿਗੜਿਆ ਮਸਾਂ ਜਾਨ ਬਚੀ।
<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookviral nis:value=facebookviral nis:enabled=true nis:link/>  <nis:link nis:type=tag nis:id=moga nis:value=moga nis:enabled=true nis:link/> <nis:link nis:type=tag nis:id=acident nis:value=acident nis:enabled=true nis:link/> 
https://public.app/video/sp_ixg204aug0hz0?utm_medium=android&utm_source=share
ਮੋਗਾ ਪੁਲਿਸ ਦੀ ਵੱਡੀ ਸਫਲਤਾ
ਥਾਣਾ ਕੋਟ ਈਸੇ ਖਾਂ ਪੁਲਿਸ ਵੱਲੋਂ ਦੋ ਮਹਿਲਾਵਾਂ ਨੂੰ ਕਾਬੂ ਕਰਕੇ 52 ਰੌਂਦ .32 ਬੋਰ ਦੇ ਨਾਲ 3 ਸੋਨੇ ਦੀਆਂ ਚੇਨੀਆਂ, 1 ਜੋੜਾ ਸੋਨੇ ਦੀਆਂ ਵਾਲੀਆਂ, 1 ਜੋੜਾ ਸੋਨੇ ਦੇ ਕੜੇ ਅਤੇ 1 ਲੇਡੀਜ਼ ਸੋਨੇ ਦੀ ਮੁੰਦਰੀ ਬਰਾਮਦ ਕੀਤੀ ਗਈ ਹੈ।
ਇਸ ਸਬੰਧੀ ਆਰਮਜ਼ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਬਰਾਮਦ ਅਸਲਾ ਅਤੇ ਸੋਨੇ ਦੇ ਗਹਿਣਿਆਂ ਦੇ ਸਰੋਤ ਅਤੇ ਇਸ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।

<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookvideo nis:value=facebookvideo nis:enabled=true nis:link/> <nis:link nis:type=tag nis:id=mogapolice nis:value=MogaPolice nis:enabled=true nis:link/>  <nis:link nis:type=tag nis:id=armsrecovery nis:value=ArmsRecovery nis:enabled=true nis:link/> <nis:link nis:type=tag nis:id=crimecontrol nis:value=CrimeControl nis:enabled=true nis:link/>
ਯੂ ਪੀ ਵਿਚ 12 ਸਾਲ ਦੇ ਮੁੰਡੇ ਨੂੰ ਮਗਰਮੱਛ ਨੇ ਦਬੋਚਿਆ

<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookreelsviral nis:value=facebookreelsviral nis:enabled=true nis:link/> <nis:link nis:type=tag nis:id=upnews nis:value=UPNews nis:enabled=true nis:link/>
ਇਹ ਸੀ ਖਾਲੜਾ ਕੇਸ ਦੇ ਮੁੱਖ ਗਵਾਹ SPO ਕੁਲਦੀਪ ਸਿੰਘ ਬਚੜਾ ਵਲੋਂ ਮੌਤ ਹੋਣ ਤੋਂ ਪਹਿਲਾਂ ਦੱਸਿਆ ਹੋਇਆ ਸਾਰਾ ਘਟਨਾਕ੍ਰਮ। 24 ਅਕਤੂਬਰ 2011 ਨੂੰ ਬਚੜਾ ਦੀ ਦਿਵਾਲੀ ਤੋਂ ਇਕ ਦਿਨ ਪਹਿਲਾਂ ਮੌਤ ਹੋ ਗਈ ਸੀ
🙏🙏🙏🙏🙏🙏🙏🙏🙏🙏🙏🙏🙏🙏🙏🙏🙏

<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookviral nis:value=facebookviral nis:enabled=true nis:link/> <nis:link nis:type=tag nis:id=police nis:value=police nis:enabled=true nis:link/> <nis:link nis:type=tag nis:id=khalra nis:value=Khalra nis:enabled=true nis:link/>
SIR ਦੇ ਨਾਮ ਤੇ ਸਰਕਾਰੀ ਛੁੱਟੀ ਵਾਲ਼ੇ ਦਿਨ ਧੱਕੇ ਨਾਲ਼ ਪੂਰੇ ਸਟਾਫ ਨੂੰ ਸਕੂਲਾਂ ਵਿੱਚ ਸੱਦਣ ਦੇ ਨਾਦਰਸ਼ਾਹੀ ਫੁਰਮਾਨ ਵਿਰੁੱਧ ਪੱਤਰ ਸਾੜ ਕੇ ਨਾਹਰੇਬਾਜ਼ੀ ਕਰਦੇ ਹੋਏ ਡੀਟੀਐੱਫ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਅਮਨਦੀਪ ਮਾਛੀਕੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰਾ ਦਾ ਸਮੂਹ ਸਟਾਫ 
<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookpost nis:value=facebookpost nis:enabled=true nis:link/> <nis:link nis:type=tag nis:id=moga nis:value=moga nis:enabled=true nis:link/> <nis:link nis:type=tag nis:id=schoolteacher nis:value=schoolteacher nis:enabled=true nis:link/>
ਥਾਣਾ ਸਦਰ ਮੋਗਾ ਵਿਖੇ ਵਾਪਰੀ ਘਟਨਾ ਸਬੰਧੀ ਐੱਸ.ਐੱਸ.ਪੀ. ਫ਼ਰੀਦਕੋਟ, ਜੋ ਕਿ ਐੱਸ.ਐੱਸ.ਪੀ. ਮੋਗਾ ਦਾ ਵਾਧੂ ਚਾਰਜ ਵੀ ਸੰਭਾਲ ਰਹੇ ਹਨ, ਵੱਲੋਂ ਘੱਟ ਤੀਬਰਤਾ ਵਾਲੇ ਧਮਾਕੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮਾਮਲੇ ਦੀ ਜਾਂਚ ਸਬੰਧੀ ਮੀਡੀਆ ਨੂੰ ਜਾਣੂ ਕਰਵਾਇਆ ਗਿਆ

ਅੱਤਵਾਦੀ ਜਥੇਬੰਦੀ KLA ਨੇ ਧ/ਮਾਕੇ ਦੀ ਲਈ ਜ਼ਿੰਮੇਵਾਰੀ

<nis:link nis:type=tag nis:id=moga nis:value=moga nis:enabled=true nis:link/>  <nis:link nis:type=tag nis:id=blast nis:value=Blast nis:enabled=true nis:link/>  <nis:link nis:type=tag nis:id=punjabnews nis:value=PunjabNews nis:enabled=true nis:link/> <nis:link nis:type=tag nis:id=ptcnews nis:value=PTCNews nis:enabled=true nis:link/>
<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookvideo nis:value=facebookvideo nis:enabled=true nis:link/> <nis:link nis:type=tag nis:id=moga nis:value=moga nis:enabled=true nis:link/> <nis:link nis:type=tag nis:id=police nis:value=police nis:enabled=true nis:link/> <nis:link nis:type=tag nis:id=crimenews nis:value=CrimeNews nis:enabled=true nis:link/>
ਸੀ.ਆਈ.ਏ. ਸਟਾਫ਼ ਮੋਗਾ ਵੱਲੋਂ ਨਸ਼ਾ ਤਸਕਰੀ ਦੇ ਨੈੱਟਵਰਕ 'ਤੇ ਵੱਡੀ ਕਾਰਵਾਈ

ਮੋਗਾ ਪੁਲਿਸ ਨੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ 01 ਕਿਲੋਗ੍ਰਾਮ ਹੈਰੋਇਨ ਸਮੇਤ 03 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁੱਢਲੀ ਪੁੱਛਗਿੱਛ ਦੇ ਆਧਾਰ 'ਤੇ ਨਸ਼ਾ ਤਸਕਰੀ ਨਾਲ ਜੁੜੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ।
<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookviral nis:value=facebookviral nis:enabled=true nis:link/> <nis:link nis:type=tag nis:id=mogapolice nis:value=MogaPolice nis:enabled=true nis:link/> <nis:link nis:type=tag nis:id=waragainstdrugs nis:value=WarAgainstDrugs nis:enabled=true nis:link/> <nis:link nis:type=tag nis:id=punjabpolice nis:value=PunjabPolice nis:enabled=true nis:link/>
ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਨਾਬਾਲਗ ਲੜਕੀ।
​
ਮੋਗਾ ਵਿੱਚ ਇੱਕ ਸਿਰਫਿਰੇ ਆਸ਼ਿਕ (ਖਹਿੜਾ ਛੱਡਣ ਵਾਲੇ) ਤੋਂ ਤੰਗ ਆ ਕੇ ਇੱਕ ਨਾਬਾਲਗ ਲੜਕੀ ਨੇ ਥਾਣੇ ਦੇ ਬਾਹਰ ਜ਼ਹਿਰ ਪੀ ਲਿਆ, ਜਿਸ ਕਾਰਨ ਉਹ ਬੇਹੋਸ਼ ਹੋ ਕੇ ਉੱਥੇ ਹੀ ਡਿੱਗ ਪਈ। ਇਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਹੁਣ ਉਸ ਦਾ ਇਲਾਜ ਚੱਲ ਰਿਹਾ ਹੈ।
​2:
ਪੀੜਤ ਦੀ ਮਾਂ ਨੇ ਦੱਸਿਆ ਕਿ ਪਿੰਡ ਦਾ ਹੀ ਇੱਕ ਵਿਅਕਤੀ ਕਾਫੀ ਸਮੇਂ ਤੋਂ ਉਸ ਦੀ ਧੀ ਦੇ ਪਿੱਛੇ ਪਿਆ ਹੋਇਆ ਸੀ ਅਤੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਚਾਹੁੰਦਾ ਸੀ। ਹਾਲ ਹੀ ਵਿੱਚ ਧੀ ਨੇ ਦੱਸਿਆ ਸੀ ਕਿ ਉਹ ਬੁਰੀ ਤਰ੍ਹਾਂ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ, ਕਿਉਂਕਿ ਮੁਲਜ਼ਮ ਉਸ ਨੂੰ ਰਸਤੇ ਵਿੱਚ ਜ਼ਬਰਦਸਤੀ ਰੋਕਦਾ ਹੈ ਅਤੇ ਉਸ ਦੇ ਮੋਬਾਈਲ 'ਤੇ ਵੀ ਲਗਾਤਾਰ ਪਰੇਸ਼ਾਨ ਕਰਦਾ ਹੈ।
​3:
ਉਨ੍ਹਾਂ ਨੇ ਕਿਹਾ— "ਇਸੇ ਸਬੰਧ ਵਿੱਚ ਅਸੀਂ ਮਹਿਣਾ ਥਾਣੇ ਆਏ ਹੋਏ ਸੀ, ਪਰ ਪੁਲਿਸ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਸਾਨੂੰ ਦੁਬਾਰਾ ਥਾਣੇ ਬੁਲਾਇਆ ਗਿਆ ਸੀ, ਪਰ ਪੁਲਿਸ ਨੇ ਫਿਰ ਵੀ ਸਾਡੀ ਗੱਲ ਨਹੀਂ ਸੁਣੀ। ਪੁਲਿਸ ਦੇ ਇਸ ਰਵੱਈਏ ਤੋਂ ਨਿਰਾਸ਼ ਹੋ ਕੇ ਜਦੋਂ ਅਸੀਂ ਥਾਣੇ ਤੋਂ ਬਾਹਰ ਆਏ, ਤਾਂ ਸਾਡੀ ਧੀ ਨੇ ਇਹ ਕਦਮ ਚੁੱਕ ਲਿਆ।"

<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookviral nis:value=facebookviral nis:enabled=true nis:link/> <nis:link nis:type=tag nis:id=moganews nis:value=MogaNews nis:enabled=true nis:link/> <nis:link nis:type=tag nis:id=crimenews nis:value=CrimeNews nis:enabled=true nis:link/>
ਸ੍ਰੀ ਗੰਗਾਨਗਰ ਵਿੱਚ 13 ਸਾਲਾਂ ਦੀ ਕੁੜੀ ਨਾਲ ਹੋਈ ਬਲਾਤਕਾਰ ਦੇ ਆਰੋਪੀਆਂ ਦਾ ਚਾੜਿਆ ਕੁਟਾਪਾ 

13 ਸਾਲ ਦੀ ਲੜਕੀ ਅਤੇ 32 ਦਰਿੰਦੇਆਂ ਵੱਲੋਂ ਦਿੱਤਾ ਵਾਰਦਾਤ ਨੂੰ ਅੰਜਾਂਮ

<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=facebookpost nis:value=facebookpost nis:enabled=true nis:link/> <nis:link nis:type=tag nis:id=crimenews nis:value=CrimeNews nis:enabled=true nis:link/> <nis:link nis:type=tag nis:id=followme nis:value=followme nis:enabled=true nis:link/>
ਲੋਕ ਮਿਲਣੀ ਪ੍ਰੋਗਰਾਮ ਦੌਰਾਨ ਪਿੰਡ ਭਲੂਰ ਵਿਖੇ ਵੱਡੀ ਗਿਣਤੀ ਵਿੱਚ ਪਹੁੰਚੇ ਹਲਕਾ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਮੁੱਖ ਮੰਤਰੀ ਜੀ ਦਾ ਉਚੇਚਾ ਧੰਨਵਾਦ ਜਿਨ੍ਹਾਂ ਲੋਕ ਪੱਖੀ ਨੀਤੀਆਂ ਤੇ ਸਕੀਮਾਂ ਦਾ ਰੋਡ ਮੈਪ ਸਾਂਝਾ ਕਰਨ ਦੇ ਨਾਲ ਗ੍ਰਾਮ ਪੰਚਾਇਤ ਨੂੰ 51 ਲੱਖ ਰੁਪਏ ਦਾ ਚੈੱਕ ਸੌਂਪਿਆ। ਸਮੁੱਚੀ ਪਾਰਟੀ ਲੀਡਰਸ਼ਿਪ ਤੇ ਵਲੰਟੀਅਰਾਂ ਦਾ ਕੀਤਾ ਧੰਨਵਾਦ 🙏🙏🙏🙏🙏
<nis:link nis:type=tag nis:id=jonetv nis:value=jonetv nis:enabled=true nis:link/> <nis:link nis:type=tag nis:id=aamaadmiparty nis:value=AamAadmiParty nis:enabled=true nis:link/> <nis:link nis:type=tag nis:id=cmbhagwantmaan nis:value=cmbhagwantmaan nis:enabled=true nis:link/> <nis:link nis:type=tag nis:id=maansarkar nis:value=MaanSarkar nis:enabled=true nis:link/>