ਪਟਿਆਲਾ: ਖੇਡਾਂ ਵਤਨ ਪੰਜਾਬ ਦੀਆਂ-2026: ਪਟਿਆਲਾ 'ਚ ਤੀਜੇ ਦਿਨ ਖਿਡਾਰੀਆਂ ਦਾ ਦਮਦਾਰ ਪ੍ਰਦਰਸ਼ਨ
ਪਟਿਆਲਾ 'ਚ 'ਖੇਡਾਂ ਵਤਨ ਪੰਜਾਬ ਦੀਆਂ-2026' ਦੇ ਤੀਜੇ ਦਿਨ ਐਥਲੈਟਿਕਸ, ਕਬੱਡੀ, ਵੇਟਲਿਫਟਿੰਗ, ਰੋਲਰ ਸਕੇਟਿੰਗ ਅਤੇ ਹੋਰ ਕਈ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਵੱਖ-ਵੱਖ ਉਮਰ ਵਰਗਾਂ ਦੇ ਜੇਤੂ ਖਿਡਾਰੀਆਂ ਨੇ ਆਪਣੀ ਖੇਡ ਦਾ ਲੋਹਾ ਮਨਵਾਇਆ।