ਰਾਮਪੁਰਾ ਫੂਲ: ਭੁੱਚੋ ਮੰਡੀ: ਪੰਚਾਇਤੀ ਸ਼ਿਵ ਮੰਦਰ ਵਿੱਚ ਸ਼੍ਰੀਮਦ ਭਾਗਵਤ ਕਥਾ ਦਾ ਆਯੋਜਨ
ਭੁੱਚੋ ਮੰਡੀ ਦੇ ਪੰਚਾਇਤੀ ਸ਼ਿਵ ਮੰਦਰ ਵਿੱਚ ਸ਼੍ਰੀਮਦ ਭਾਗਵਤ ਕਥਾ ਚੱਲ ਰਹੀ ਹੈ। ਦੂਸਰੇ ਦਿਨ ਨੀਨਾ ਬਾਂਸਲ ਅਤੇ ਰੇਨੂੰ ਬਾਂਸਲ ਨੇ ਪੂਜਨ ਕੀਤਾ ਅਤੇ ਪੰਡਿਤ ਵਿਜੇ ਗੋੜ ਜੀ ਨੇ ਸੰਗਤਾਂ ਨੂੰ ਨਿਹਾਲ ਕੀਤਾ। ਮੰਦਰ ਕਮੇਟੀ ਹਰ ਸਾਲ ਇਹ ਕਥਾ ਕਰਵਾਉਂਦੀ ਹੈ।