ਜ਼ੀਰਕਪੁਰ ਦੇ ਪੁਰਾਣੇ ਅੰਬਾਲਾ ਰੋਡ ’ਤੇ ਭਿਆਨਕ ਹਾਦਸਾ
ਜ਼ੀਰਕਪੁਰ ’ਚ ਬੋਲੇਰੋ ਪਿਕਅੱਪ ਨਾਲ ਹੋਏ ਹਾਦਸੇ ’ਚ ਇੱਕ ਡਿਲਿਵਰੀ ਮੈਨ ਗੰਭੀਰ ਜ਼ਖਮੀ ਹੋਇਆ, ਜਦਕਿ ਦੋ ਮਹਿਲਾਵਾਂ ਨੂੰ ਵੀ ਸੱਟਾਂ ਲੱਗੀਆਂ। ਤਿੰਨਾਂ ਨੂੰ ਡੇਰਾ ਬੱਸੀ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਮੁੱਢਲੀ ਜਾਣਕਾਰੀ ਅਨੁਸਾਰ ਡਰਾਈਵਰ ਵੱਲੋਂ ਸ਼ਰਾਬ ਦੇ ਨਸ਼ੇ ’ਚ ਵਾਹਨ ਚਲਾਉਣ ਦਾ ਸ਼ੱਕ ਹੈ। ਮਾਮਲਾ ਜ਼ੀਰਕਪੁਰ ਪੁਲਿਸ ਕੋਲ ਹੈ ਅਤੇ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। #accident #zirakpur #punjab #LatestNews #highlightseveryone
SAS Nagar Mohali, Sahibzada Ajit Singh Nagar | Oct 4, 2026