ਮਾਨਸਾ: ਖਿਡਾਰੀਆਂ ਨੂੰ ਨਹੀਂ ਮਿਲੀਆਂ ਸਰਕਾਰੀ ਜਰਸੀਆਂ, ਆਪਣੀ ਵਰਦੀ ਪਾ ਕੇ ਖੇਡਣ ਲਈ ਮਜਬੂਰ
Mansa, Mansa | Sep 28, 2026 ਮਾਨਸਾ ਦੇ ਖਿਡਾਰੀਆਂ ਨੂੰ ਸਰਕਾਰੀ ਜਰਸੀਆਂ ਨਾ ਮਿਲਣ ਕਾਰਨ ਨਿੱਜੀ ਜਰਸੀਆਂ ਪਾ ਕੇ ਖੇਡਣਾ ਪਿਆ। ਇਸ ਦੇ ਬਾਵਜੂਦ ਖਿਡਾਰੀਆਂ ਨੇ ਜਿੱਤ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਹੁਣ ਸਵਾਲ ਖੇਡ ਵਿਭਾਗ ਦੀਆਂ ਸਹੂਲਤਾਂ 'ਤੇ ਖੜ੍ਹੇ ਹੋ ਰਹੇ ਹਨ।