ਪਠਾਨਕੋਟ: ਹਲਕਾ ਭੋਆ ਵਿੱਚ ਵੱਡਾ ਸਿਆਸੀ ਫੇਰਬਦਲ, 400 ਤੋਂ ਵੱਧ ਨੌਜਵਾਨ 'ਆਪ' ਵਿੱਚ ਸ਼ਾਮਲ
ਹਲਕਾ ਭੋਆ ਵਿੱਚ ਸਿਆਸੀ ਹਲਚਲ ਵਧੀ। ਬੀਜੇਪੀ ਸਰਪੰਚ ਰੋਜੀ ਸੈਣੀ, 400 ਨੌਜਵਾਨ ਅਤੇ ਕਈ ਪਰਿਵਾਰ ਹੋਰ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਨਵੇਂ ਸਾਥੀਆਂ ਦਾ ਸਵਾਗਤ ਕੀਤਾ।