Public App Logo
Jansamasya
News
पुलिस
Bjp
National
Police
Bihar
India
कांग्रेस
बीजेपी
Gujarat
Congress
Modi
Delhi
Viral
मारपीट
Crime
Jharkhand
Dm
Up
Bollywood
Breakingnews
Narendramodi
Madhya_pradesh
उत्तरप्रदेश
Pmmodi
Rahulgandhi
यूपी
कानपुर
Uttarpradesh
No video available

ਮੂਨਕ: ਖਨੋਰੀ ਬਾਰਡਰ ਤੋਂ ਡੀਆਈ ਜੀ ਰੇਂਜ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਕਿਹਾ ਸਾਨੂੰ ਸਰਕਾਰ ਦੇ ਆਰਡਰ ਹਨ ਕਿ ਧਰਨਾ ਕਲੀਅਰ ਹੋਵੇਗਾ

Moonak, Sangrur | Mar 19, 2025
ਡਾਈ ਰੇਂਜ ਪਟਿਆਲਾ ਮਨਦੀਪ ਸਿੰਘ ਸਿੱਧੂ ਪਹੁੰਚੇ ਖਨੋਰੀ ਬਾਰਡਰ ਤੇ ਅਤੇ ਕਿਹਾ ਜੋ ਤੁਸੀਂ ਇਹ ਧਰਨਾ ਲਗਾਇਆ ਹੋਇਆ ਹੈ ਜੋ ਜਾਮ ਲਗਾਇਆ ਹੋਇਆ ਹੈ ਇਹ ਬਿਲਕੁਲ ਕਲੀਅਰ ਹੋਣਾ ਹੈ ਕਿਉਂਕਿ ਸਾਨੂੰ ਉਪਰੋਂ ਆਰਡਰ ਆਏ ਹਨ ਤਾਂ ਤੁਹਾਡੀ ਭਲਾਈ ਇਸੇ ਵਿੱਚ ਹੀ ਹੈ ਤਾਂ ਤੁਸੀਂ ਪਿੱਛੇ ਹਟ ਜਾਵੋ ਕਿਉਂਕਿ ਜੋ ਪੁਲਿਸ ਮੁਲਾਜ਼ਮ ਹਨ ਉਸ ਦੇ ਵਿੱਚ ਤੁਹਾਡੇ ਬੇਟੇ ਬੇਟੀਆਂ ਵੀ ਹਨ ਤਾਂ ਅਸੀਂ ਤੁਹਾਡੇ ਚਰਨਾਂ ਵਿੱਚ ਇਹ ਬੇਨਤੀ ਕਰਦੇ ਹਾਂ ਕਿ ਇਸ ਨੂੰ ਕਲੀਅਰ ਕਰ ਦਿੱਤਾ ਜਾਵੇ

MORE NEWS