ਫਾਜ਼ਿਲਕਾ: ਫਾਜ਼ਿਲਕਾ ਦੇ ਪਿੰਡ ਬੰਨ ਵਾਲਾ ਹਨਵੰਤਾ 'ਚ ਬਣੇਗਾ 44 ਲੱਖ ਦਾ ਖੇਡ ਸਟੇਡੀਅਮ
ਫਾਜ਼ਿਲਕਾ ਦੇ ਪਿੰਡ ਬੰਨ ਵਾਲਾ ਹਨਵੰਤਾ ਵਿਖੇ 44 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਖੇਡ ਸਟੇਡੀਅਮ ਬਣੇਗਾ। ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਇਸ ਕੰਮ ਦਾ ਉਦਘਾਟਨ ਕੀਤਾ। ਪਿੰਡ ਵਾਸੀਆਂ ਨੇ ਖੇਡ ਸਹੂਲਤਾਂ ਮਿਲਣ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ।