ਰਾਮਪੁਰਾ ਫੂਲ: ਲਹਿਰਾ ਮੁਹੱਬਤ: ਬੀਜੇਪੀ ਆਗੂ ਡਾਕਟਰ ਕੁਲਰਾਜ ਸਿੰਘ ਨੇ ਬੂਥ ਕਮੇਟੀਆਂ ਨਾਲ ਕੀਤੀ ਮੀਟਿੰਗ
ਪਿੰਡ ਲਹਿਰਾ ਮੁਹੱਬਤ ਵਿਖੇ ਬੀਜੇਪੀ ਆਗੂ ਡਾਕਟਰ ਕੁਲਰਾਜ ਸਿੰਘ ਨੇ ਬੂਥ ਕਮੇਟੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਰਣਨੀਤੀਆਂ ਬਾਰੇ ਵਿਚਾਰ-ਚਰਚਾ ਕੀਤੀ ਗਈ।