ਦੀਨਾਨਗਰ: ਕਾਲੀ ਮਾਤਾ ਮੰਦਰ ਵਿਖੇ 11 ਦਿਨਾਂ ਦਾ ਅਖੰਡ ਪੰਚਾਕਸ਼ਰ ਜਾਪ ਸ਼ੁਰੂ
ਦੀਨਾਨਗਰ ਦੇ ਪ੍ਰਾਚੀਨ ਕਾਲੀ ਮਾਤਾ ਮੰਦਰ ਵਿੱਚ ਸੰਤ ਸ਼੍ਰੀ ਰਾਮਗਿਰੀ ਮਹਾਰਾਜ ਜੀ ਦੀ ਯਾਦ ਵਿੱਚ 30 ਸਤੰਬਰ ਤੋਂ 10 ਅਕਤੂਬਰ 2026 ਤੱਕ 11 ਦਿਨਾਂ ਦਾ ਅਖੰਡ ਪੰਚਾਕਸ਼ਰ ਮਹਾਮੰਤਰ 'ਨਮਹ ਸ਼ਿਵਾਏ' ਦਾ ਜਾਪ ਅਤੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।