ਲੁਧਿਆਣਾ ਪੂਰਬੀ: ਲੁਧਿਆਣਾ: ਵਰਕਸ਼ਾਪਾਂ 'ਚ ਚੋਰੀਆਂ ਕਰਨ ਵਾਲੇ 2 ਗ੍ਰਿਫਤਾਰ, ਹਾਂਡਾ ਸਿਟੀ ਕਾਰ ਬਰਾਮਦ
ਲੁਧਿਆਣਾ ਦੇ ਕਟਾਣੀ ਕਲਾਂ ਇਲਾਕੇ ਵਿੱਚ ਪੁਲਿਸ ਨੇ ਵਰਕਸ਼ਾਪਾਂ ਵਿੱਚ ਚੋਰੀਆਂ ਕਰਨ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦਿਨ ਵਿੱਚ ਰੇਕੀ ਕਰਕੇ ਰਾਤ ਨੂੰ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਨ੍ਹਾਂ ਕੋਲੋਂ ਚੋਰੀ ਦਾ ਸਮਾਨ ਅਤੇ ਇੱਕ ਹਾਂਡਾ ਸਿਟੀ ਕਾਰ ਬਰਾਮਦ ਕੀਤੀ ਗਈ ਹੈ।