ਅੰਮ੍ਰਿਤਸਰ 2: ਚੰਡੀਗੜ੍ਹ 'ਚ ਕਿਸਾਨ ਮਜ਼ਦੂਰ ਮੋਰਚਾ ਦੀ ਅਹਿਮ ਮੀਟਿੰਗ, ਪੰਧੇਰ ਨੇ ਕੇਂਦਰ ਨੂੰ ਘੇਰਿਆ
ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਕਿਸਾਨ ਮਜ਼ਦੂਰ ਮੋਰਚਾ ਦੀ ਵਿਸ਼ੇਸ਼ ਮੀਟਿੰਗ ਹੋਈ। ਸਰਵਣ ਸਿੰਘ ਪੰਧੇਰ ਨੇ ਕੇਂਦਰ ਸਰਕਾਰ ਵੱਲੋਂ ਮੰਗਾਂ ਨਾ ਪੂਰੀਆਂ ਕਰਨ 'ਤੇ ਸਵਾਲ ਚੁੱਕੇ। ਮੀਟਿੰਗ ਵਿੱਚ ਲਖੀਮਪੁਰ ਖ਼ੀਰੀ, ਵਪਾਰ ਸਮਝੌਤੇ, ਕੈਂਸਰ ਦੀਆਂ ਦਵਾਈਆਂ ਦੇ ਭਾਅ ਅਤੇ ਝੋਨੇ ਦੀ ਖ਼ਰੀਦ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ ਗਈ।