ਤਰਨਤਾਰਨ: ਤਰਨ ਤਾਰਨ: 29 ਸਤੰਬਰ ਨੂੰ ਲੱਗੇਗਾ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ, ਜਾਣੋ ਪੂਰੀ ਜਾਣਕਾਰੀ
ਤਰਨ ਤਾਰਨ ਦੇ ਭੱਠਲ ਫਾਰਮ, ਨੌਸ਼ਹਿਰਾ ਪੰਨੂਆਂ ਵਿਖੇ 29 ਸਤੰਬਰ 2026 ਨੂੰ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਮੇਲੇ ਦਾ ਮੁੱਖ ਉਦੇਸ਼ ਹਾੜੀ ਦੀਆਂ ਫ਼ਸਲਾਂ ਅਤੇ ਪਰਾਲੀ ਪ੍ਰਬੰਧਨ ਬਾਰੇ ਜਾਗਰੂਕਤਾ ਫੈਲਾਉਣਾ ਹੈ। ਡੀ.ਸੀ. ਤਰਨ ਤਾਰਨ ਇਸ ਮੇਲੇ ਦਾ ਉਦਘਾਟਨ ਕਰਨਗੇ।