ਅੰਮ੍ਰਿਤਸਰ 2: ਅੰਮ੍ਰਿਤਸਰ: 1.5 ਲੱਖ ਦੀ ਚੋਰੀ ਦੇ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ 'ਤੇ ਸਵਾਲ
ਅੰਮ੍ਰਿਤਸਰ ਦੇ ਬੱਲ ਕਲਾਂ ਚੌਕੀ ਇਲਾਕੇ ਵਿੱਚ ਕੋਠੀ 'ਚੋਂ 1.5 ਲੱਖ ਦਾ ਸਾਮਾਨ ਚੋਰੀ ਹੋਣ ਦੇ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ 'ਤੇ ਸਵਾਲ ਚੁੱਕੇ ਗਏ ਹਨ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਫੜੇ ਗਏ ਕਬਾੜੀਏ ਨੂੰ ਬਿਨਾਂ ਕਾਰਵਾਈ ਛੱਡ ਦਿੱਤਾ ਹੈ।