Public App Logo
Jansamasya
News
पुलिस
Bjp
National
Police
Bihar
India
कांग्रेस
बीजेपी
Gujarat
मुख्यमंत्री
Congress
Modi
Delhi
Viral
मारपीट
Crime
Dm
Up
अमित_शाह
Bollywood
Breakingnews
Narendramodi
Madhya_pradesh
उत्तरप्रदेश
Pmmodi
Rahulgandhi
यूपी
कानपुर
No video available

ਬਾਬਾ ਬਕਾਲਾ: ਜੰਡਿਆਲਾ ਗੁਰੂ ਇਲਾਕੇ ਦੇ ਵਿੱਚ ਐਕਟਵਾ ਤੇ ਜਾ ਰਹੇ ਲੜਕਾ ਲੜਕੀ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਲੜਕਾ ਲੜਕੀ ਹੋਏ ਗੰਭੀਰ ਜਖਮੀ।

Baba Bakala, Amritsar | Apr 12, 2024
ਐਕਟਵਾ ਚਾਲਕ ਗੰਭੀਰ ਜਖਮੀ ਹੋ ਜਾਂਦੇ ਨੇ ਉੱਥੇ ਗੱਡੀ ਚਾਲਕ ਦਾ ਪਰਿਵਾਰਿਕ ਮੈਂਬਰਾਂ ਨੂੰ ਕਹਿਣਾ ਹੈ ,ਕਿ ਮੈਂ ਇਲਾਜ ਕਰਵਾਵਾਂਗਾ ਪਰ ਜਦੋਂ ਉਹ ਹੋਸਪਿਟਲ ਪਹੁੰਚਦੇ ਨੇ ਤੇ ਗੱਡੀ ਚਾਲਕ ਆਪਣੀ ਗੱਡੀ ਲੈ ਕੇ ਉਥੋਂ ਮੌਕੇ ਤੋਂ ਫਰਾਰ ਹੋ ਜਾਂਦਾ ਹੈ, ਫਿਰ ਇਸ ਦੀ ਜਾਣਕਾਰੀ ਪੀੜਿਤ ਪਰਿਵਾਰ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ ਹੁਣ ਪੁਲਿਸ ਅਧਿਕਾਰੀਆਂ ਵੱਲੋਂ ਮੁਕਦਮਾ ਦਰਜ ਕੀਤਾ ਗਿਆ।

MORE NEWS