ਪਟਿਆਲਾ: ਐਸ.ਸੀ. ਕਿਸਾਨਾਂ ਲਈ ਪਰਾਲੀ ਮਸ਼ੀਨਾਂ 'ਤੇ 50% ਸਬਸਿਡੀ, ਇੰਝ ਕਰੋ ਅਪਲਾਈ
ਪਟਿਆਲਾ ਦੇ ਐਸ.ਸੀ. ਕਿਸਾਨਾਂ ਲਈ ਪਰਾਲੀ ਪ੍ਰਬੰਧਨ ਮਸ਼ੀਨਾਂ 'ਤੇ 50% ਸਬਸਿਡੀ ਦਾ ਮੌਕਾ। ਅਰਜ਼ੀਆਂ 'ਪਹਿਲਾਂ ਆਓ, ਪਹਿਲਾਂ ਪਾਓ' ਦੇ ਆਧਾਰ 'ਤੇ ਸਵੀਕਾਰ ਕੀਤੀਆਂ ਜਾਣਗੀਆਂ। ਵਿਭਾਗ ਦਾ ਪੋਰਟਲ 26 ਸਤੰਬਰ ਤੋਂ ਖੁੱਲ੍ਹ ਚੁੱਕਾ ਹੈ।