ਚੰਨੀ ਦੇ ਆਉਂਦੇ ਹੀ ਫਿਰੋਜ਼ਪੁਰ 'ਚ ਵਰ੍ਹਿਆ ਮੀਂਹ ਮੰਚ ਤੋਂ ਕਿਹਾ ਜਦੋਂ ਮੇਰਾ ਜਨਮ ਹੋਇਆ ਤਾਂ ਮੀਂਹ ਪਿਆ, ਜਦੋਂ ਮੇਰਾ ਵਿਆਹ ਹੋਇਆ ਤਾਂ ਮੀਂਹ ਪਿਆ, ਜਦੋਂ ਮੇਰੇ ਘਰ ਪੁੱਤਰ ਹੋਇਆ ਤਾਂ ਮੀਂਹ ਪਿਆ, ਜਦੋਂ ਮੈਂ ਚੋਣ ਜਿੱਤੀ ਤਾਂ ਮੀਂਹ ਪਿਆ... ਤੇ ਅੱਜ ਜਦੋਂ ਨਵੀਂ ਸ਼ੁਰੂਆਤ ਕਰਨ ਆਇਆ ਹਾਂ ਤਾਂ ਫਿਰ ਮੀਂਹ ਪੈ ਰਿਹਾ ਹੈ।"
#ferozepur #sachikhabar #charanjitsinghchanni #punjab