Public App Logo
ਫਿਰੋਜ਼ਪੁਰ ਵਿੱਚ ਲੱਗੇ ਇੱਕ ਪੋਸਟਰ ਵਿੱਚ ਚਰਨਜੀਤ ਸਿੰਘ ਚੰਨੀ ਦੀ ਤਸਵੀਰ ਨੂੰ ਦਰਸਾਉਂਦੇ ਹੋਏ ਉਨ੍ਹਾਂ ਦੀ ਟੀ-ਸ਼ਰਟ ’ਤੇ “RSS” ਲਿਖਿਆ ਦਿਖਾਇਆ ਗਿਆ ਹੈ। ਨਾਲ ਹੀ ਲਿਖਿਆ ਗਿਆ ਹੈ—“ਰਾਹੁਲ ਗਾਂਧੀ ਜੀ, ਸੁਣੋ ਕਾਂਗਰਸੀਆਂ ਦੀ ਪੁਕਾਰ, ਚੰਨੀ ਨੂੰ ਕਰੋ ਕਾਂਗਰਸ ’ਚੋਂ ਬਾਹਰ। #congres #ferozepur #charanjeetsinghchanni #sachikhabar #rahulgandhi - Firozpur News