ਮੋਗਾ: ਕਮਲ ਭਾਬੀ ਕਤਲ ਮੁੱਖ ਮੁਲਜ਼ਮ ਅਮ੍ਰਿਤਪਾਲ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕੀਤਾ ਗਿਆ
Moga, Moga | Sep 22, 2026 ਲੁਧਿਆਣਾ ਨਿਵਾਸੀ ਕਮਲ ਭਾਬੀ ਦੇ ਕਤਲ ਦਾ ਮੁੱਖ ਮੁਲਜ਼ਮ ਅਮ੍ਰਿਤਪਾਲ ਸਿੰਘ ਮਹਿਰੋਂ ਨੂੰ ਅੱਜ ਮੋਗਾ ਅਦਾਲਤ ਵਿੱਚ ਭਾਰੀ ਪੁਲਿਸ ਸੁਰੱਖਿਆ ਵਿੱਚ ਪੇਸ਼ ਕੀਤਾ ਗਿਆ। ਅਗਲੀ ਸੁਣਵਾਈ 6 ਅਕਤੂਬਰ ਨਿਰਧਾਰਤ। ਅਮ੍ਰਿਤਪਾਲ ਉੱਤੇ ਸੋਸਲ ਮੀਡੀਆ 'ਤੇ ਹਥਿਆਰ ਪ੍ਰਮੋਟ ਕਰਨ ਦੇ ਦੋਸ਼ ਵੀ ਲਗਾਏ ਗਏ ਹਨ।