ਨਕੋਦਰ: ਵਿਧਾਇਕ ਇੰਦਰਜੀਤ ਕੌਰ ਮਾਨ ਨੇ ਪਿੰਡ ਤਲਵਣ 'ਚ ਵੰਡੇ ਸਿਹਤ ਬੀਮਾ ਕਾਰਡ
ਨਕੋਦਰ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਪਿੰਡ ਤਲਵਣ ਵਿਖੇ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਡੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੀ ਹਰ ਗਰੰਟੀ ਪੂਰੀ ਕਰ ਰਹੀ ਹੈ ਅਤੇ ਜੋ ਵਾਅਦਾ ਕੀਤਾ ਸੀ, ਉਹ ਕਰ ਕੇ ਦਿਖਾਇਆ ਹੈ।