ਫਾਜ਼ਿਲਕਾ: 5 ਮਹੀਨਿਆਂ ਤੋਂ ਲਾਪਤਾ ਬਜ਼ੁਰਗ ਨੂੰ ਡੇਰਾ ਸੇਵਾਦਾਰਾਂ ਨੇ ਪਰਿਵਾਰ ਨਾਲ ਮਿਲਾਇਆ
ਫਾਜ਼ਿਲਕਾ ਵਿੱਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਮਾਨਵਤਾ ਦੀ ਮਿਸਾਲ ਪੇਸ਼ ਕਰਦਿਆਂ 5 ਮਹੀਨਿਆਂ ਤੋਂ ਲਾਪਤਾ ਹਿਸਾਰ ਦੇ ਰਹਿਣ ਵਾਲੇ ਬਜ਼ੁਰਗ ਮਦਨ ਲਾਲ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮਿਲਾ ਦਿੱਤਾ ਹੈ। ਬਜ਼ੁਰਗ ਮਾਨਸਿਕ ਪਰੇਸ਼ਾਨੀ ਕਾਰਨ ਘਰੋਂ ਭਟਕ ਗਏ ਸਨ।