ਪਟਿਆਲਾ: ਫੂਡ ਸੇਫਟੀ ਟੀਮ ਦੀ ਵੱਡੀ ਕਾਰਵਾਈ, 21 ਕਿਸਮ ਦੇ ਉਤਪਾਦ ਜ਼ਬਤ
ਪਟਿਆਲਾ ਵਿੱਚ ਫੂਡ ਸੇਫਟੀ ਟੀਮ ਨੇ ਮਸਾਲਿਆਂ ਦੇ 15 ਨਮੂਨੇ ਭਰੇ ਅਤੇ ਗਲਤ ਲਾਇਸੈਂਸ ਨੰਬਰ ਵਰਤਣ ਕਾਰਨ 21 ਕਿਸਮ ਦੇ ਉਤਪਾਦ ਜ਼ਬਤ ਕੀਤੇ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ।