ਦੀਨਾਨਗਰ: ਗੁਰਦਾਸਪੁਰ: ਹਰਦੋਛੰਨੀਆ ਰੋਡ 'ਤੇ ਦੋ ਕਾਰਾਂ ਦੀ ਟੱਕਰ, 1 ਦੀ ਮੌਤ ਤੇ 2 ਜ਼ਖਮੀ
ਗੁਰਦਾਸਪੁਰ ਦੇ ਹਰਦੋਛੰਨੀਆ ਰੋਡ ਬਾਈਪਾਸ ਨੇੜੇ ਜਲਵਾ ਹਵੇਲੀ ਕੋਲ ਦੋ ਕਾਰਾਂ ਦੀ ਭਿਆਨਕ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਵਿਅਕਤੀ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਨਵੀਂ ਕਠਿਆਲੀ ਦੇ ਬਾਊ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।