Public App Logo
Jansamasya
News
पुलिस
Bjp
National
Police
Bihar
India
कांग्रेस
बीजेपी
Gujarat
Congress
Modi
Delhi
Viral
मारपीट
Crime
Jharkhand
Dm
Up
Bollywood
Breakingnews
Narendramodi
Madhya_pradesh
उत्तरप्रदेश
Pmmodi
Rahulgandhi
यूपी
कानपुर
Uttarpradesh
No video available

ਗੁਰਦਾਸਪੁਰ: 16 ਅਕਤੂਬਰ ਨੂੰ ਗੀਤਾ ਭਵਨ ਰੋਡ ਤੋਂ ਕੱਢੀ ਜਾਵੇਗੀ ਭਗਵਾਨ ਵਾਲਮੀਕੀ ਸਮਾਜ ਦਲ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ।

Gurdaspur, Gurdaspur | Oct 14, 2024
ਭਗਵਾਨ ਵਾਲਮੀਕੀ ਸਮਾਜ ਦਲ ਵੱਲੋਂ 16 ਅਕਤੂਬਰ ਨੂੰ ਗੀਤਾ ਭਵਨ ਰੋਡ ਤੋਂ ਕੱਢੀ ਜਾਵੇਗੀ ਵੀਸ਼ਾਲ ਸ਼ੋਭਾ ਯਾਤਰਾ। ਜਿਸ ਦੀ ਜਾਣਕਾਰੀ ਅੱਜ ਦਿਨ ਸੋਮਵਾਰ ਸਮਾਂ ਕਰੀਬ ਸ਼ਾਮ 5 ਵਜੇ ਰਾਸ਼ਟਰੀ ਉਪ ਪ੍ਰਧਾਨ ਵਾਲਮੀਕੀ ਸਮਾਜ ਦਲ ਦੇ ਸਨੀ ਗਿੱਲ ਨੇ ਦੱਸਿਆ ਕੀ 16 ਅਕਤੂਬਰ ਨੂੰ ਗੀਤਾ ਭਵਨ ਰੋਡ ਤੋਂ ਭਗਵਾਨ ਵਾਲਮੀਕੀ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ।
ਗੁਰਦਾਸਪੁਰ: 16 ਅਕਤੂਬਰ ਨੂੰ ਗੀਤਾ ਭਵਨ ਰੋਡ ਤੋਂ ਕੱਢੀ ਜਾਵੇਗੀ ਭਗਵਾਨ ਵਾਲਮੀਕੀ ਸਮਾਜ ਦਲ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ। - Gurdaspur News