ਪਠਾਨਕੋਟ: ਪਠਾਨਕੋਟ ਦੇ ਰਾਜ ਹਸਪਤਾਲ 'ਚ ਲੱਗਿਆ ਮੁਫ਼ਤ ਦਿਲ ਦੀ ਜਾਂਚ ਕੈਂਪ
ਵਿਸ਼ਵ ਹਿਰਦੇ ਦਿਵਸ ਮੌਕੇ ਪਠਾਨਕੋਟ ਦੇ ਰਾਜ ਹਸਪਤਾਲ, ਸਿਮਬਲ ਚੌਕ ਵਿਖੇ ਲੱਗੇ ਮੁਫ਼ਤ ਦਿਲ ਦੀ ਜਾਂਚ ਕੈਂਪ ਵਿੱਚ ECG, ECHO, TMT ਅਤੇ ਐਂਜੀਓਗ੍ਰਾਫੀ ਵਰਗੀਆਂ ਮੁਫ਼ਤ ਸਹੂਲਤਾਂ ਦਿੱਤੀਆਂ ਗਈਆਂ। ਮਾਹਰ ਡਾਕਟਰਾਂ ਨੇ ਮਰੀਜ਼ਾਂ ਨੂੰ ਦਿਲ ਦੀ ਸਿਹਤ ਅਤੇ ਬਿਮਾਰੀਆਂ ਤੋਂ ਬਚਾਅ ਲਈ ਅਹਿਮ ਸਲਾਹ ਦਿੱਤੀ।