ਮੁਕੇਰੀਆਂ: ਮੁਕੇਰੀਆਂ ਦੇ ਪਿੰਡ ਜਲਾਲਾ ਵਿੱਚ 12 ਮੱਝਾਂ ਦੀ ਮੌਤ, ਪਸ਼ੂ ਪਾਲਕ ਦਾ ਲੱਖਾਂ ਦਾ ਨੁਕਸਾਨ
ਮੁਕੇਰੀਆਂ ਦੇ ਪਿੰਡ ਜਲਾਲਾ ਵਿੱਚ ਪਸ਼ੂ ਪਾਲਕ ਮੁਸ਼ਤਾਕ ਦੀਆਂ 12 ਮੱਝਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪੀੜਿਤ ਵਿਅਕਤੀ ਨੇ ਸਰਕਾਰ ਤੋਂ ਆਰਥਿਕ ਮਦਦ ਦੀ ਅਪੀਲ ਕੀਤੀ ਹੈ।