Public App Logo
Jansamasya
News
पुलिस
Bjp
National
Police
Bihar
India
कांग्रेस
बीजेपी
Gujarat
Congress
Modi
Delhi
Viral
मारपीट
Crime
Jharkhand
Dm
Up
Bollywood
Breakingnews
Narendramodi
Madhya_pradesh
उत्तरप्रदेश
Pmmodi
Rahulgandhi
यूपी
कानपुर
Uttarpradesh
No video available

ਰਾਏਕੋਟ: ਪਿੰਡ ਜਲਾਲਦੀਵਾਲ 'ਚ ਪੁਲਿਸ ਚੌਂਕੀ ਦੀ ਨਵੀਂ ਇਮਾਰਤ ਬਣਾਉਣ ਦੀਆਂ ਚਰਚਾਵਾਂ ਤੋਂ ਭੜਕੇ ਪਿੰਡਵਾਸੀ ਕਿਸਾਨ ਜੱਥਬੰਦੀਆਂ ਤੇ ਵਸਨੀਕਾਂ ਨੇ ਲਾਇਆ ਧਰਨਾ

Raikot, Ludhiana | Mar 18, 2024
ਪਿੰਡ ਜਲਾਲਦੀਵਾਲ ਵਿਖੇ ਸੰਘਣੀ ਅਬਾਦੀ ਵਾਲੇ ਇਲਾਕੇ ’ਚ ਪੁਲਿਸ ਚੌਂਕੀ ਦੀ ਨਵੀਂ ਇਮਾਰਤ ਬਣਾਉਣ ਦੀਆਂ ਚਰਚਾਵਾਂ ਤੋਂ ਭੜਕੇ ਪਿੰਡਵਾਸੀ ਨੇ ਕਿਸਾਨ ਜੱਥੇਬੰਦੀਆਂ ਸਮੇਤ ਵਿਸ਼ਾਲ ਧਰਨਾ ਲਗਾਇਆ।ਦਰਅਸਲ, ਪੁਰਾਣੀ ਇਮਾਰਤ ਦੀ ਹਾਲਤ ਖਸਤਾ ਹੋਣ ਕਾਰਨ ਨਵੀਂ ਇਮਾਰਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਇਸ ਮਾਮਲੇ ਤੇ ਲੋਕਾਂ ਦਾ ਕਹਿਣਾ ਹੈ ਕਿ ਇਹ ਚੌਂਕੀ ਮੇਨ ਰੋਡ ਤੇ ਬਣਨੀ ਚਾਹੀਦੀ ਹੈ। ਉੰਨਾ ਨੇ ਕਿਹਾ ਕਿ ਚੌਂਕੀ ਨੂੰ ਜੇਕਰ ਸੰਘਣੀ ਅਬਾਦੀ ਵਾਲੇ ਇਲਾਕੇ 'ਚ ਬਣਾਈਆਂ ਤਾਂ ਲੋਕਾਂ ਨੂੰ ਪ੍ਰੇਸ਼ਾਨੀ ਹੋਵੇਗੀ।
ਰਾਏਕੋਟ: ਪਿੰਡ ਜਲਾਲਦੀਵਾਲ 'ਚ ਪੁਲਿਸ ਚੌਂਕੀ ਦੀ ਨਵੀਂ ਇਮਾਰਤ ਬਣਾਉਣ ਦੀਆਂ ਚਰਚਾਵਾਂ ਤੋਂ ਭੜਕੇ ਪਿੰਡਵਾਸੀ ਕਿਸਾਨ ਜੱਥਬੰਦੀਆਂ ਤੇ ਵਸਨੀਕਾਂ ਨੇ ਲਾਇਆ ਧਰਨਾ - Raikot News