ਸਮਰਾਲਾ: ਮਾਛੀਵਾੜਾ: ਝੂੰਗੀਆਂ ਵਿੱਚ ਗੰਦਗੀ ਅਤੇ ਨਾਜਾਇਜ਼ ਕਬਜ਼ਿਆਂ ਖਿਲਾਫ ਕੌਂਸਲ ਦੀ ਵੱਡੀ ਕਾਰਵਾਈ
ਮਾਛੀਵਾੜਾ ਦੀ ਪੁਰਾਣੀ ਸਬਜ਼ੀ ਮੰਡੀ ਨੇੜੇ ਝੂੰਗੀਆਂ ਵਿੱਚ ਫੈਲੀ ਗੰਦਗੀ ਅਤੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਦੌਰਾ ਕੀਤਾ। ਇੱਥੇ ਰਹਿਣ ਵਾਲਿਆਂ ਕੋਲ ਪੱਛਮੀ ਬੰਗਾਲ ਦੇ ਆਧਾਰ ਕਾਰਡ ਮਿਲੇ ਹਨ। ਨਗਰ ਕੌਂਸਲ ਹੁਣ ਪਲਾਟ ਮਾਲਕਾਂ ਨੂੰ ਨੋਟਿਸ ਜਾਰੀ ਕਰੇਗੀ।