ਮੋਗਾ: Moga Cyber Fraud: ਬਜ਼ੁਰਗ ਦੇ ਖਾਤੇ 'ਚੋਂ 32.5 ਲੱਖ ਗਾਇਬ, 11 ਲੱਖ ਦਾ ਲਿਆ ਕਰਜ਼ਾ
Moga, Moga | Sep 27, 2026 ਮੋਗਾ ਦੇ ਬੇਦੀ ਨਗਰ ਵਾਸੀ ਕੁਲਵੰਤ ਸਿੰਘ ਨਾਲ ਹੋਈ ਵੱਡੀ ਸਾਈਬਰ ਠੱਗੀ। ਬੰਦ ਪਏ ਮੋਬਾਈਲ ਨੰਬਰ ਰਾਹੀਂ ਖਾਤੇ 'ਚੋਂ 32.5 ਲੱਖ ਰੁਪਏ ਕੱਢੇ ਅਤੇ ਐੱਫ.ਡੀ. 'ਤੇ 11 ਲੱਖ ਦਾ ਕਰਜ਼ਾ ਲਿਆ। ਸਾਈਬਰ ਥਾਣਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।