Public App Logo
Jansamasya
News
पुलिस
Bjp
National
Police
Bihar
India
कांग्रेस
बीजेपी
Gujarat
Congress
Modi
Delhi
Viral
मारपीट
Crime
Jharkhand
Dm
Up
Bollywood
Breakingnews
Narendramodi
Madhya_pradesh
उत्तरप्रदेश
Pmmodi
Rahulgandhi
यूपी
कानपुर
Uttarpradesh
No video available

ਗੁਰਦਾਸਪੁਰ: ਹਰਦੋਛੰਨੀਆ ਚੌਂਕ ਬਾਈਪਾਸ ਰੇੜੀ ਤੇ ਵੇਚੇ ਜਾ ਰਹੇ ਬਰਗਰ ਦੇ ਵਿੱਚੋਂ ਨਿਕਲਿਆ ਕੀੜਾ ਵੀਡਿਓ ਹੋਈ ਵਾਇਰਲ।

Gurdaspur, Gurdaspur | Oct 15, 2024
ਹਰਦੋਛੰਨੀਆ ਚੌਂਕ ਬਾਈਪਾਸ ਵਿਖੇ ਇਕ ਰੇੜੀ ਤੇ ਵੇਚੇ ਜਾ ਰਹੇ ਬਰਗਰ ਦੇ ਵਿੱਚੋਂ ਕੀੜਾ ਨਿਕਲਿਆ ਹੈ। ਜਿਸ ਦੀ ਵੀਡਿਓ ਕਾਫੀ ਤੇਜੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਦੇ ਵਿੱਚ ਇੱਕ ਵਿਅਕਤੀ ਵੱਲੋਂ ਬਰਗਰ ਰੇੜੀ ਤੋਂ ਖਰੀਦਿਆ ਗਿਆ ਅਤੇ ਜਦ ਉਹ ਖਾਣ ਲੱਗਾ ਤਾਂ ਉਸਦੇ ਵਿੱਚੋਂ ਕੀੜਾ ਮਿਲਿਆ ਹੈ। ਦੂਸਰੇ ਪਾਸੇ ਦੁਕਾਨਦਾਰ ਨੇ ਵੀ ਆਪਣੀ ਗਲਤੀ ਮੰਨੀ ਹੈ।
ਗੁਰਦਾਸਪੁਰ: ਹਰਦੋਛੰਨੀਆ ਚੌਂਕ ਬਾਈਪਾਸ ਰੇੜੀ ਤੇ ਵੇਚੇ ਜਾ ਰਹੇ ਬਰਗਰ ਦੇ ਵਿੱਚੋਂ ਨਿਕਲਿਆ ਕੀੜਾ ਵੀਡਿਓ ਹੋਈ ਵਾਇਰਲ। - Gurdaspur News