ਨਕੋਦਰ: ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ 10 ਲੱਖ ਦਾ ਮੁਫਤ ਇਲਾਜ
ਨਕੋਦਰ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਵੰਡੇ। ਇਸ ਯੋਜਨਾ ਤਹਿਤ ਲੋਕ ਜਲੰਧਰ ਦੇ 61 ਹਸਪਤਾਲਾਂ ਵਿੱਚ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਸਕਣਗੇ। ਇਲਾਜ ਤੋਂ ਮਨ੍ਹਾ ਕਰਨ ਵਾਲੇ ਹਸਪਤਾਲਾਂ 'ਤੇ ਹੋਵੇਗੀ ਕਾਰਵਾਈ।