Public App Logo
Jansamasya
News
पुलिस
Bjp
National
Police
Bihar
India
कांग्रेस
बीजेपी
Gujarat
मुख्यमंत्री
Congress
Modi
Delhi
Viral
मारपीट
Crime
Jharkhand
Dm
Up
अमित_शाह
Bollywood
Breakingnews
Narendramodi
Madhya_pradesh
उत्तरप्रदेश
Pmmodi
Rahulgandhi
यूपी
No video available

ਸੰਗਰੂਰ: ਅੱਜ ਭਾਜਪਾ ਦੇ ਵਰਕਰਾਂ ਅਤੇ ਹਿੰਦੂ ਸੰਗਠਨ ਨੇ ਸਿਟੀ ਸੰਗਰੂਰ ਥਾਣੇ ਦੇ ਚੌਂਕ ਵਿੱਚ ਪਾਕਿਸਤਾਨ ਦਾ ਝੰਡਾ ਸਾੜਿਆ ਅਤੇ ਕੀਤੀ ਨਾਰੇਬਾਜੀ

Sangrur, Sangrur | Apr 30, 2025
ਅੱਜ ਭਾਜਪਾ ਦੇ ਵਰਕਰਾਂ ਅਤੇ ਹਿੰਦੂ ਸੰਗਠਨ ਨੇ ਸੰਗਰੂਰ ਸਿਟੀ ਥਾਣੇ ਦੇ ਚੌਂਕ ਵਿੱਚ ਪਾਕਿਸਤਾਨ ਦਾ ਝੰਡਾ ਸਾੜਿਆ ਉਹਨਾਂ ਨੇ ਕਿ ਪਹਿਲਗਾਮ ਦੇ ਵਿੱਚ ਬੰਦੇ ਦਾ ਨਾਮ ਪੁੱਛ ਕੇ ਉਹਨਾਂ ਦੇ ਗੋਲੀਆਂ ਮਾਰੀਆਂ ਇਹ ਇੱਕ ਬਹੁਤ ਮਾੜੀ ਹਰਕਤ ਹੈ ਉਹਨਾਂ ਨੇ ਮੋਦੀ ਨੂੰ ਸਿਫਾਰਿਸ਼ ਕੀਤੀ ਕਿ ਪਾਕਿਸਤਾਨ ਤੋਂ ਛੇਤੀ ਤੋਂ ਛੇਤੀ ਇਸ ਹੋਏ ਹੱਤਿਆਕਾਂਡ ਦਾ ਬਦਲਾ ਲਿਆ ਜਾਵੇ