ਮਾਨਸਾ: ਖੇਡਾਂ ਵਤਨ ਪੰਜਾਬ ਦੀਆਂ: ਮਾਨਸਾ ਵਿੱਚ ਖੇਡ ਮੁਕਾਬਲਿਆਂ ਦਾ ਚੌਥਾ ਦਿਨ, ਜਾਣੋ ਜੇਤੂਆਂ ਦੇ ਨਾਂ
Mansa, Mansa | Oct 2, 2026 ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਦੇ ਤਹਿਤ ਮਾਨਸਾ ਵਿੱਚ ਚੌਥੇ ਦਿਨ ਸਕੇਟਿੰਗ, ਬੈਡਮਿੰਟਨ, ਨੈੱਟਬਾਲ ਅਤੇ ਜੂਡੋ ਸਮੇਤ ਕਈ ਖੇਡਾਂ ਦੇ ਮੁਕਾਬਲੇ ਹੋਏ। ਵੱਖ-ਵੱਖ ਵਰਗਾਂ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਐੱਸ.ਐੱਚ.ਓ. ਬੇਅੰਤ ਕੌਰ ਅਤੇ ਖੇਡ ਅਫ਼ਸਰਾਂ ਨੇ ਹੌਂਸਲਾ ਅਫਜ਼ਾਈ ਕੀਤੀ।