ਬਿੱਜਣਪੁਰ ਨੇੜੇ ਗੈਰ-ਕਾਨੂੰਨੀ ਮਾਈਨਿੰਗ ’ਤੇ ਵੱਡੀ ਕਾਰਵਾਈ
ਪੋਕਲੇਨ ਮਸ਼ੀਨ ਤੇ ਟਿੱਪਰ ਜ਼ਬਤ, ਮੌਕੇ ਤੋਂ ਫ਼ਰਾਰ ਹੋਏ ਮੁਲਜ਼ਮਾਂ ਦੀ ਭਾਲ ਜਾਰੀ
ਡੇਰਾਬੱਸੀ ਪੁਲਿਸ ਤੇ ਮਾਈਨਿੰਗ ਵਿਭਾਗ ਦੀ ਸਾਂਝੀ ਛਾਪੇਮਾਰੀ
ਜ਼ਮੀਨ ਮਾਲਕਾਂ ਦੀ ਵੀ ਹੋਵੇਗੀ ਜਾਂਚ, ਆਰ.ਸੀ. ਰਿਕਾਰਡ ਰਾਹੀਂ ਮਾਲਕਾਂ-ਚਾਲਕਾਂ ਦੀ ਪਛਾਣ ਵਿੱਚ ਜੁਟੀ ਪੁਲਿਸ।#derabassibreakingnews #breakingnews #punjabnews #derabassi #mohali
Dera Bassi, Sahibzada Ajit Singh Nagar | Aug 17, 2026