ਅੰਮ੍ਰਿਤਸਰ 2: ਅੰਮ੍ਰਿਤਸਰ ਦੇ ਸਕੂਲ ਵਿੱਚ ਅਚਾਨਕ ਛੁੱਟੀ ਦਾ ਐਲਾਨ, ਮਾਪਿਆਂ ਵਿੱਚ ਮਚੀ ਹਫੜਾ-ਦਫੜੀ
ਅੰਮ੍ਰਿਤਸਰ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਚਾਨਕ ਐਮਰਜੈਂਸੀ ਕਾਰਨ ਛੁੱਟੀ ਕਰ ਦਿੱਤੀ ਗਈ। ਪ੍ਰਸ਼ਾਸਨ ਵੱਲੋਂ ਕੋਈ ਸਪੱਸ਼ਟ ਕਾਰਨ ਨਾ ਦੱਸਣ ਕਰਕੇ ਮਾਪਿਆਂ ਵਿੱਚ ਚਿੰਤਾ ਦਾ ਮਾਹੌਲ ਹੈ। ਸਕੂਲ ਦੇ ਬਾਹਰ ਮਾਪਿਆਂ ਦੀ ਭੀੜ ਇਕੱਠੀ ਹੋ ਗਈ ਹੈ।