ਦੀਨਾਨਗਰ: ਮੋਹਾਲੀ: ਸੁਖਮਨੀ ਗਰੁੱਪ ਨਾਲ ਕਿਸਾਨਾਂ ਦਾ 6 ਮਹੀਨੇ ਪੁਰਾਣਾ ਸੰਘਰਸ਼ ਖ਼ਤਮ, ਮਿਲਿਆ 60 ਲੱਖ ਦਾ ਮੁਆਵਜ਼ਾ
ਮੋਹਾਲੀ ਦੇ ਸੁਖਮਨੀ ਗਰੁੱਪ ਅੱਗੇ ਚੱਲ ਰਿਹਾ ਕਿਸਾਨਾਂ ਦਾ ਧਰਨਾ ਸਮਾਪਤ। 15 ਕਰਮਚਾਰੀਆਂ ਨੂੰ 60 ਲੱਖ ਰੁਪਏ ਮੁਆਵਜ਼ਾ ਅਤੇ ਬੱਚਿਆਂ ਦੀ ਮੁਫ਼ਤ ਪੜ੍ਹਾਈ ਦਾ ਸਮਝੌਤਾ ਹੋਇਆ। ਐੱਸਡੀਐੱਮ ਡੇਰਾਬੱਸੀ ਦੇ ਯਤਨਾਂ ਨਾਲ ਮਸਲਾ ਹੱਲ ਹੋਇਆ।