ਤਰਨਤਾਰਨ: ਸੁਖਦੇਵ ਸਿੰਘ ਨੇ ਵਾਰਸ ਪੰਜਾਬ ਪਾਰਟੀ ਛੱਡ ਮੁੜ ਭਾਜਪਾ ਦਾ ਫੜਿਆ ਪੱਲਾ
ਸੁਧਾਰ ਰਾਜਪੂਤਾਂ ਦੇ ਮੈਂਬਰ ਪੰਚਾਇਤ ਸੁਖਦੇਵ ਸਿੰਘ ਮੁੜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੁਮਰਾਹ ਕਰਕੇ ਵਾਰਸ ਪੰਜਾਬ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ ਸੀ ਅਤੇ ਉਹ ਹਮੇਸ਼ਾ ਭਾਜਪਾ ਦੇ ਨਾਲ ਹਨ।